ਅਵਿਕਾ ਗੌਰ ਦੇ ਸੂਟ ਅਤੇ ਸਾੜੀਆਂ ਤੁਸੀਂ ਵੀ ਕਰੋ ਟ੍ਰਾਈ

29-09- 2025

TV9 Punjabi

Author: Yashika Jethi

ਐਕਟ੍ਰੈਸ ਅਵਿਕਾ ਗੌਰ ਨੇ ਬਾਲ ਕਲਾਕਾਰ ਵਜੋਂ ਸੀਰੀਅਲ ਬਾਲਿਕਾ ਵਧੂ ਵਿੱਚ ਆਨੰਦੀ ਦੀ ਭੂਮਿਕਾ ਨਾਲ ਪਛਾਣ ਬਣਾਈ, ਅਤੇ ਬਾਅਦ ਵਿੱਚ ਸਸੁਰਾਲ ਸਿਮਰ ਕਾ ਵਿੱਚ ਦਿਖਾਈ ਦਿੱਤੀ। ਹੁਣ, ਉਨ੍ਹਾਂ ਦੇ ਰਿਐਲਿਟੀ ਸ਼ੋਅ ਵਿੱਚ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਹਨ।

ਚਰਚਾਵਾਂ ਵਿੱਚ ਅਵਿਕਾ ਗੌਰ 

ਅਵਿਕਾ ਗੌਰ ਦੇ ਸਾੜੀ ਲੁੱਕਸ

ਅਵਿਕਾ ਗੌਰ ਆਪਣੇ ਸਟਾਈਲ ਨਾਲ ਵੀ ਧਿਆਨ ਖਿੱਚਦੀ ਹੈ। ਤੁਸੀਂ ਤਿਉਹਾਰਾਂ ਤੋਂ ਲੈ ਕੇ ਬਾਹਰ ਘੁੰਮਣ ਜਾਣ ਤੱਕ, ਵੱਖ-ਵੱਖ ਮੌਕਿਆਂ ਲਈ ਉਨ੍ਹਾਂ ਦੀ ਸਾੜੀ ਦੇ ਲੁੱਕ ਨੂੰ ਰੀਕ੍ਰੇਟ ਕਰ ਸਕਦੇ ਹੋ।

ਗੋਲਡਨ ਸਿਲਕ ਸਾੜੀ

ਅਵਿਕ ਗੌਰ ਦਾ ਇਹ ਲੁੱਕ ਕਲਾਸਿਕ ਵਾਈਬ ਨਾਲ ਭਰਪੂਰ ਹੈ। ਉਨ੍ਹਾਂ ਨੇ ਗੋਲਡਨ ਸਿਲਕ ਸਾੜੀ ਵੀਅਰ ਕੀਤੀ ਹੈ, ਜਿਸਤੋਂ ਬਾਅਦ ਸਿੰਪਲ ਮੇਕਅੱਪ, ਨੇਕਲੈੱਸ, ਈਅਰਿੰਗਜ ਅਤੇ ਬੈਂਗਲਸ ਪੇਅਰ ਕੀਤੇ ਹਨ, ਜੋ ਉਨ੍ਹਾਂ ਦੇ ਸਟਾਈਲ ਵਿੱਚ ਐਲੀਗੈਂਸ ਜੋੜਦੇ ਹਨ। 

ਅਵਕਾ ਗੌਰ ਸੈਸੀ ਲੁੱਕ ਵਿੱਚ ਨਜਰ ਆ ਰਹੀ ਹੈ, ਉਨ੍ਹਾਂ ਨੇ ਆਰਗੈਂਜਾ ਫੈਬਰਿਕ ਦੀ ਸਕਾਈ ਬਲੂ ਸਾੜੀ ਵੀਅਰ ਕੀਤੀ ਹੈ, ਜਿਸ ਤੇ ਡਾਰਕ ਬਲੂ ਕਰਨਲ ਦਾ ਫਲੋਰਲ ਪ੍ਰਿੰਟ ਕਾਫੀ ਖੂਬਸੂਰਤ ਲੱਗ ਰਿਹਾ ਹੈ। 

ਆਰਗੇਂਜ਼ਾ ਫਲੋਰਲ ਸਾੜੀ

ਅਵਿਕਾ ਗੌਰ ਨੇ ਲਾਈਟ ਵੇਟ ਰੈੱਡ ਸਾੜੀ ਵੀਅਰ ਕੀਤੀ ਹੈ, ਮੈਚਿੰਗ ਐਂਬ੍ਰਾਇਡਰੀ ਦਾ ਬਲਾਊਜ਼ ਪੇਅਰ ਕੀਤਾ ਹੈ।  ਲੌਂਗ ਈਅਰਿੰਗ ਉਨ੍ਹਾਂ ਦੇ ਲੁੱਕ ਨੂੰ ਇਨਹੈਂਸ ਕਰ ਰਹੇ ਹਨ।

ਰੈੱਡ ਸਾੜੀ ਵਿੱਚ ਰਿੱਚ ਲੁੱਕ

ਅਵਿਕਾ ਗੌਰ ਦਾ ਇਹ ਲੁੱਕ ਫੈਸਟੀਵਲ ਪਰਫੈਕਟ ਹੈ ਅਤੇ ਇਸਨੂੰ ਗਰਬਾ ਨਾਈਟ ਲਈ ਵੀ ਵੀਅਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੁਪੱਟੇ 'ਤੇ ਗੋਟਾ ਪੱਟੀ ਦੇ ਕੰਮ ਵਾਲਾ ਕਲਰ ਪ੍ਰਿੰਟੇਂਡ ਫਲੇਅਰਡ ਸੂਟ ਵੀਅਰ ਕੀਤੀ ਹੈ, ਜੋ ਇਸਨੂੰ ਰਿੱਚ ਬਣਾਉਂਦਾ ਹੈ।

ਕਲਰਫੁੱਲ ਸੂਟ ਵਿੱਚ ਲੁੱਕ

ਇਸ ਅਵਿਕਾ ਗੌਰ ਦੇ ਲੁੱਕ ਨੂੰ ਫੈਸਟਿਵ ਸੀਜ਼ਨ ਲਈ ਵੀ ਰਿਕ੍ਰਿਏਟ ਕੀਤਾ ਜਾ ਸਕਦਾ ਹੈ। ਉਹਨਾਂ ਨੇ ਸਿਲਵਰ ਐਂਬ੍ਰਾਇਡਰੀ ਵਾਲਾ ਸ਼ਰਾਰਾ ਸੈੱਟ ਵੀਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦਾ ਲੁੱਕ ਫਲਾਲੈਂਸ ਹੈ।

ਪਿੰਕ ਸੂਟ ਵਿੱਚ ਫਲਾਲੈੱਸ ਲੁੱਕ

ਘਰ ਵਿੱਚ ਧੂਪਬੱਤੀ ਕਿਉਂ ਕੀਤੀ ਜਾਂਦੀ ਹੈ? ਜਾਣੋ ਫਾਇਦੇ ....