ਬੈਲੀ ਫੈਟ ਨਹੀਂ ਵਧਾਉਣਾ ਚਾਹੁੰਦੇ ਤਾਂ ਇਹ ਆਦਤਾਂ ਛੱਡ ਦਓ

6 Oct 2023

TV9 Punjabi

ਮੋਟਾਪੇ ਦੀ ਸਮੱਸਿਆ ਦੁਨਿਆ ਭਰ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਦਾ ਕਾਰਨ ਹੈ ਖਰਾਬ ਰੁਟੀਨ ਅਤੇ ਬੇਕਾਰ ਖਾਣ-ਪੀਣ।

ਮੋਟਾਪੇ ਦਾ ਕਾਰਨ

ਪੇਟ ਦੀ ਚਰਬੀ ਕਮ ਕਰਨ ਲਈ ਆਪਣਾ ਰੁਟੀਨ ਸੁਧਾਰੋ। ਰਾਤ ਦੀਆਂ ਇਹ ਖਰਾਬ ਆਦਤਾਂ ਤੁਹਾਨੂੰ ਮੋਟਾਪੇ ਵੱਲ ਲੈ ਜਾ ਸਕਦੀਆਂ ਹਨ।

ਗੁੜ ਹੈਬੀਟਸ ਹੈ ਜ਼ਰੂਰੀ

ਲੋਕ ਅਕਸਰ ਫੋਨ ਚਲਾਉਂਦੇ ਰਹਿੰਦੇ ਹਨ ਅਤੇ ਨੀਂਦ ਦਾ ਪੈਟਰਨ ਵਿਗੜ ਜਾਂਦਾ ਹੈ। ਜਿਸ ਕਾਰਨ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ।

ਦੇਰ ਰਾਤ ਤੱਕ ਜਾਗਣਾ

ਲੋਕ ਰਾਤ ਨੂੰ ਅਕਸਰ ਟੀਵੀ ਦੇਖਦੇ ਹੋਏ ਖਾਣਾ ਖਾਉਂਦੇ ਹਨ। ਜਿਸ ਕਾਰਨ ਤੁਸੀਂ ਓਵਰ ਇਟਿੰਗ ਕਰ ਸਕਦੇ ਹੋ। 

ਟੀਵੀ ਦੇਖਦੇ ਹੋਏ ਖਾਣਾ

ਖਾਣ ਤੋਂ ਤੁਰੰਤ ਬਾਅਦ ਸੌਣਾ ਨਹੀਂ ਚਾਹੀਦਾ। ਇਹ ਕਰਨ ਨਾਲ ਤੁਸੀਂ ਮੋਟਾਪੇ ਦਾ ਸ਼ਿਕਾਰ ਬਣ ਸਕਦੇ ਹੋ।

ਖਾਣ ਤੋਂ ਬਾਅਦ ਸੌਂ ਜਾਣਾ

ਕੁੱਝ ਲੋਕਾਂ ਨੂੰ ਲੇਟ ਨਾਈਟ ਖਾਣ ਦੀ ਆਦਤ ਹੁੰਦੀ ਹੈ। ਇਸ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ। 

ਮਿਡ ਨਾਈਟ ਕ੍ਰੇਵਿੰਗ

ਰੋਜ ਰਾਤ ਨੂੰ ਦੁੱਧ ਪੀਣਾ ਸਿਹਤ ਲਈ ਚੰਗਾ ਹੈ ਪਰ ਇਸ ਵਿੱਚ ਕੈਲੋਰੀ ਵੀ ਕਾਫੀ ਜ਼ਿਆਦਾ ਹੁੰਦੀ ਹੈ। ਇਸ ਲਈ ਦੁੱਧ ਪੀਣ ਤੋਂ ਤੁਰੰਤ ਬਾਅਦ ਨਹੀਂ ਸੌਣਾ ਚਾਹੀਦਾ।

ਦੁੱਧ ਪੀਣ ਦਾ ਅਤੇ ਸੌਂਣ ਦਾ ਸਮੇਂ

ਕੈਰੋਟੀਨ ਤੋਂ ਬਾਅਦ ਇੰਝ ਕਰੋ ਆਪਣੇ ਵਾਲਾਂ ਦੀ ਦੇਖਭਾਲ