ਅਨੀਲ ਕਪੂਰ ਦੇ ਫਿੱਟਨੈੱਸ ਦਾ ਸਿਕ੍ਰੇਟ
27 Nov 2023
TV9 Punjabi
ਅਦਾਕਾਰ ਅਨਿਲ ਕਪੂਰ ਆਪਣੀ ਆਉਣ ਵਾਲੀ ਫਿਲਮ ਵਿੱਚ ਰਣਬੀਰ ਕਪੂਰ ਦੇ ਪਿਤਾ ਦਾ ਰੋਲ ਨਿਭਾਉਣ ਵਾਲੇ ਹਨ ਪਰ 66 ਦੀ ਉਮਰ ਵਿੱਚ ਵੀ ਬੇਹੱਦ ਜਵਾਨ ਲੱਗਦੇ ਹਨ।
ਅਨਿਲ ਕਪੂਰ
Pic Credit: Instagram: Anil Kapoor
ਅਨਿਲ ਕਪੂਰ ਅੱਜ ਵੀ ਫਿੱਟਨੈੱਸ ਦੇ ਮਾਮਲੇ ਵਿੱਚ ਨੌਜਵਾਨਾਂ ਨੂੰ ਟੱਕਰ ਦਿੰਦੇ ਹਨ।
ਫਿੱਟਨੈੱਸ ਦਾ ਸਿਕ੍ਰੇਟ
ਅਨਿਲ ਕਪੂਰ ਦੇ ਯੰਗ ਰਹਿਣ ਦਾ ਸੀਕ੍ਰੇਟ ਹੈ ਯੋਗਾ ਅਤੇ Running ਜੋ ਉਨ੍ਹਾਂ ਦੇ daily routine ਦਾ ਹਿੱਸਾ ਬਣਿਆ ਹੋਇਆ ਹੈ।
Yoga and Running
ਫਿੱਟ ਰਹਿਣ ਦੇ ਲਈ ਅਨਿਲ ਕਪੂਰ ਜਿਮ ਵਿੱਚ ਵੀ ਬਹੁਤ ਮਹਿਨਤ ਕਰਦੇ ਹਨ।
Daily Workout
ਅਨਿਲ ਕਪੂਰ ਪ੍ਰੋਟੀਨ,ਕਾਰਬਸ ਅਤੇ ਫੈਟ ਦੇ ਬੈਲੇਂਸ meals ਨੂੰ ਡਾਇਟ ਵਿੱਚ ਸ਼ਾਮਲ ਕਰਦੇ ਹਨ।
ਡਾਇਟ ਪਲਾਨ
ਜਾਣਕਾਰੀ ਮੁਤਾਬਕ ਅਨਿਲ ਕਪੂਰ ਰਾਤ ਨੂੰ ਹਲਕਾ ਖਾਣਾ ਖਾਂਦੇ ਹਨ ਅਤੇ ਟੋਟਲ 6 ਮੀਲ ਖਾਂਦੇ ਹਨ।
ਕਿੰਨੇ meals ਖਾਂਦੇ ਹਨ?
ਅਨਿਲ ਕਪੂਰ ਹਮੇਸ਼ਾ ਖੁਸ਼ ਨਜ਼ਰ ਆਉਂਦੇ ਹਨ ਜੋ ਉਨ੍ਹਾਂ ਦੇ ਚਿਹਰੇ 'ਤੇ ਦੌਗੁਣੀ ਚਮਕ ਰਹਿੰਦੀ ਹੈ।
Ageless Fame
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਤੁਸੀਂ Jio ਦਾ ਸਭ ਤੋਂ ਸਸਤਾ ਲੈਪਟਾਪ ਦੇਖਿਆ? ਕੀਮਤ ਹੈ ਸਿਰਫ 14,499 ਰੁਪਏ
https://tv9punjabi.com/web-stories