Vitamin B12 ਦੀ overdose ਹੈ ਖਤਰਨਾਕ!

21 Oct 2023

TV9 Punjabi

ਸਿਹਤ ਨੂੰ ਦਰੁੱਸਤ ਰੱਖਣ ਅਤੇ ਰੋਗਾਂ ਤੋਂ ਬਚਾਏ ਰੱਖਣ ਲਈ ਵਿਟਾਮਿਨਸ ਬੇਹੱਦ ਜ਼ਰੂਰੀ ਹੈ।

ਸਿਹਤ ਨੂੰ ਰੱਖੋ ਦਰੁੱਸਤ

ਹੈਲਥ ਦੇ ਲਈ ਵਿਟਾਮਿਨ A,B,C,D,K ਅਤੇ B12 ਬੇਹੱਦ ਜ਼ਰੂਰੀ ਹੈ। ਜਿਨ੍ਹਾਂ ਨੂੰ ਹਰ ਡਾਇਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਕਈ ਤਰ੍ਹਾਂ ਦੇ ਵਿਟਾਮਿਨਸ

ਵਿਟਾਮਿਨ B12 ਸਾਡੇ ਦਿਮਾਗ ਅਤੇ ਨਰਵਸ ਸਿਸਟਮ ਨਾਲ ਜੁੜਿਆ ਹੈ। ਇਸਦੀ ਘਾਟ ਨਾਲ ਡਿਪਰੇਸ਼ਨ ਹੋ ਸਕਦਾ ਹੈ। 

ਵਿਟਾਮਿਨ B12

ਵਵਿਟਾਮਿਨ B12 ਦੇ ਜ਼ਿਆਦਾ ਹੋ ਜਾਣ ਨਾਲ ਲੋਕਾਂ ਨੂੰ ਉਲਟੀ ਅਤੇ ਦਸਤ ਦਾ ਸਾਹਮਣਾ ਕਰਨਾ ਪੈਂਦਾ ਹੈ। 

ਉਲਟੀ ਅਤੇ ਦਸਤ

ਵਿਟਾਮਿਨ B12 ਦੀ ਜ਼ਿਆਦਾ ਮਾਤਰਾ ਸਕਿਨ ਦੇ ਲਈ ਖ਼ਤਰਨਾਕ ਹੈ। ਇਸ ਨਾਲ ਸਕਿਨ 'ਤੇ ਰੈਸ਼ਜ ਹੋ ਸਕਦੇ ਹਨ।

ਰੈਸ਼ਜ

ਵਿਟਾਮਿਨ B12 ਦੀ ਮਾਤਰਾ ਵੱਧਣ ਨਾਲ ਕਈ ਲੋਕਾਂ ਦੇ ਸਰੀਰ ਵਿੱਚ ਸੋਜ ਦਿਖਾਈ ਦਿੰਦੀ ਹੈ।

ਸੋਜ ਹੋਣਾ

ਭਾਰ ਵੀ ਨਹੀਂ ਵੱਧੇਗਾ ਅਤੇ ਸਵਾਦ ਵੀ ਮਿਲੇਗਾ