ਪ੍ਰਦੂਸ਼ਣ ਨਾਲ ਹੈਲਥ 'ਤੇ ਨਹੀਂ ਹੋਵੇਗਾ ਨੁਕਸਾਨ

5 Oct 2023

TV9 Punjabi

ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਦਾ ਲੇਵਲ ਕਾਫੀ ਵੱਧ ਰਿਹਾ ਹੈ। 

ਦਿੱਲੀ 'ਚ ਵੱਧ ਰਿਹਾ ਪ੍ਰਦੂਸ਼ਣ

ਜ਼ਹਿਰੀਲੀ ਹਵਾ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਾਹ ਲੈਣਾ ਮੁਸ਼ਕਲ

ਜ਼ਹਿਰੀਲੀ ਹਵਾ ਦੇ ਕਾਰਨ ਲੋਕਾਂ ਨੂੰ ਗੰਭੀਰ ਹੈਲਥ ਪ੍ਰਾਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਕੁੱਝ ਆਯੂਰਵੈਦਿਕ ਫੂਡ ਕਾਫੀ ਫਾਇਦੇਮੰਦ ਹੋ ਸਕਦੇ ਹਨ।

ਖਤਰਨਾਕ ਹਵਾ

ਲੱਸਣ ਵਿੱਚ Sulfur ਦੀ ਮਾਤਰਾ ਵੱਧ ਹੁੰਦੀ ਹੈ। ਜੋ ਸਰੀਰ ਨੂੰ ਡਿਟਾਕਸ ਕਰਦਾ ਹੈ।

ਲੱਸਣ

ਪੋਸ਼ਕ ਤੱਤਾਂ ਨਾਲ ਭਰਪੂਰ ਹਲਦੀ ਸਰੀਰ ਨੂੰ ਡਿਟਾਕਸ ਕਰਨ ਵਿੱਚ ਕਾਫੀ ਮਦਦ ਕਰਦੀ ਹੈ।

ਹਲਦੀ

ਤੁਲਸੀ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘੱਟ ਕਰਦੀ ਹੈ। ਇਸ ਨਾਲ ਖਾਂਸੀ ਵੀ ਠੀਕ ਹੁੰਦੀ ਹੈ।

ਤੁਲਸੀ

ਗੁੜ ਇੱਕ ਨੈਚੂਰਲ cleansing agents ਹੈ। ਇਸ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ। 

ਗੁੜ

ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ