ਪ੍ਰਦੂਸ਼ਣ ਨਾਲ ਅੱਖਾਂ 'ਤੇ ਹੋ ਰਿਹਾ ਹੈ ਬੁਰ੍ਹਾ ਅਸਰ
5 Oct 2023
TV9 Punjabi
ਦਿੱਲੀ-NCR ਵਿੱਚ ਪ੍ਰਦੂਸ਼ਣ ਕਾਰਨ ਹਵਾ ਜ਼ਹਿਰੀਲੀ ਹੋਣ ਦਾ ਖਤਰਾ ਹੈ। ਜਿਸ ਦਾ ਬੁਰਾ ਅਸਰ ਫੇਫੜੇ,ਸਕਿਨ ਅਤੇ ਅੱਖਾਂ 'ਤੇ ਨਜ਼ਰ ਆ ਰਿਹਾ ਹੈ।
ਦਿੱਲੀ 'ਚ ਪ੍ਰਦੂਸ਼ਣ
Credits: Pixabay/Freepik/Pexels
ਦੀਵਾਲੀ ਦੇ ਆਲੇ-ਦੁਆਲੇ ਸਮਾਗ ਵੱਧਣ ਕਾਰਨ ਅੱਖਾਂ ਵਿੱਚ ਜਲਨ,ਖੁਜਲੀ ਵਰਗੀ ਸਮੱਸਿਆ ਹੁੰਦੀ ਹੈ।
ਅੱਖਾਂ 'ਤੇ ਅਸਰ
ਵਾਰ-ਵਾਰ ਆਪਣੀ ਅੱਖਾਂ 'ਤੇ ਹੱਥ ਨਾ ਲਗਾਓ।
ਹੱਥ ਨਾ ਲਗਾਓ
ਭਰਪੂਰ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਅੱਖਾਂ ਦੀ ਸਮੱਸਿਆ ਤੋਂ ਬਚਾਅ ਹੋ ਸਕਦਾ ਹੈ।
ਹਾਈਡ੍ਰੇਟਿਡ ਰਹੋ
ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਬਾਹਰ ਜਾਣ ਵੇਲੇ ਚਸ਼ਮਾ ਪਹਿਨ ਸਕਦੇ ਹੋ। ਇਸ ਨਾਲ ਧੂਪ ਅਤੇ ਏਅਰ ਪ੍ਰਦੂਸ਼ਣ ਤੋਂ ਬਚਾਅ ਕਰ ਸਕਦੇ ਹੋ।
ਚਸ਼ਮੇ
ਗੰਦਗੀ,ਪ੍ਰਦੂਸ਼ਣ ਕਾਰਨ ਅੱਖਾਂ ਵਿੱਚ ਜਲਨ,ਖੁਜਲੀ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਸਾਫ਼ ਰੱਖੋ।
Hygiene ਦਾ ਰੱਖੋ ਧਿਆਨ
ਜੇਕਰ ਅੱਖਾਂ ਵਿੱਚ ਦਰਦ,ਖੁਜਲੀ ਵਰਗੇ ਲੱਛਣ ਦਿਖ ਰਹੇ ਹਨ ਤਾਂ ਡਾਕਟਰ ਤੋਂ ਜ਼ਰੂਰ Check-up ਕਰਵਾਓ।
Check-up ਕਰਵਾਓ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਵੱਧ ਰਹੇ ਪ੍ਰਦੂਸ਼ਣ ਨਾਲ ਅੱਖਾਂ ਨਾ ਹੋ ਜਾਣ ਖਰਾਬ,ਇੰਝ ਰੱਖੋ ਖਿਆਲ
Learn more