ਅੰਦਰ ਛੁਪੀਆਂ ਬੁਰਾਈਆਂ ਨੂੰ ਅੱਜ ਹੀ ਕਰੋ ਦੂਰ
16 Oct 2023
TV9 Punjabi
24 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਉਹਾਰ ਹੈ। ਇਸ ਦਿਨ ਬੁਰਾਈ ਤੇ ਚੰਗਿਆਈ ਦੀ ਜਿੱਤ ਹੋਈ ਸੀ।
ਦੁਸ਼ਹਿਰਾ 2023
Pic Credit
: Freepik/Pixabay
ਕੁੱਝ ਬੁਰਾਈਆਂ ਇਹੋ ਜਿਹੀ ਹੁੰਦੀਆਂ ਹਨ ਜੋਂ ਸਾਨੂੰ ਹੋਰਾਂ ਤੋਂ ਦੂਰ ਕਰ ਦਿੰਦੀਆਂ ਹਨ।
ਅੰਦਰ ਛਿਪੀ ਬੁਰਾਈ
ਘਮੰਡ ਸਾਡੇ ਲਈ ਬਿਲਕੁੱਲ ਸਹੀ ਨਹੀਂ ਇਸ ਤੋਂ ਜਿਨ੍ਹਾਂ ਦੂਰ ਰਹੋ ਉਨ੍ਹਾਂ ਚੰਗਾ ਹੈ।
ਹੰਕਾਰ
ਗੁੱਸਾ ਕਿਸੇ ਵੀ ਵਿਅਕਤੀ ਦਾ ਬਣਦਾ ਕੰਮ ਬਿਗਾੜ ਸਕਦਾ ਹੈ।
ਗੁੱਸਾ ਕਰਦਾ ਹੈ ਬਰਬਾਦ
ਆਲਸ ਸਾਡੇ ਕੈਰੀਅਰ ਤੇ ਜ਼ਿੰਦਗੀ ਲਈ ਬਹੁਤ ਵੱਡਾ ਖਤਰਾ ਹੈ।
ਆਲਸ ਦੂਰ ਕਰੋ
ਇਹ ਵਿਅਕਤੀ ਦੇ ਅੰਦਰ ਚੁੱਪੀ ਹੋਈ ਸਭ ਤੋਂ ਵੱਡੀ ਬੁਰਾਈ ਹੈ।
ਸਾੜਾ ਨਹੀਂ ਕਰਨਾ
ਲਾਲਚ ਬਹੁਤ ਹੀ ਬੁਰੀ ਆਦਾਤ ਹੈ। ਇਸ ਨਾਲ ਅਸੀਂ ਆਪਣਾ ਤੇ ਦੂਜਿਆਂ ਦਾ ਨੁਕਸਾਨ ਕਰਦੇ ਹਾਂ।
ਨਾ ਕਰੋ ਲਾਲਚ
ਹੋਰ ਵੈੱਬ ਸਟੋਰੀਜ਼ ਦੇਖੋ
ਕਿਵੇਂ ਪਤਾ ਲੱਗੇਗਾ ਕਿ ਬਲਡ ਪ੍ਰੈਸ਼ਰ ਹਾਈ ਹੈ ਜ਼ਾਂ ਲੋਅ? ਜਾਣੋ ਲੱਛਣ
Learn more