ਸਿਰਫ਼ 2 ਚੱਮਚ ਐਲੋਵੀਰਾ ਜੂਸ ਪੀਣ ਨਾਲ ਹੋਣਗੇ ਕਈ ਫਾਇਦੇ

22 Oct 2023

TV9 Punjabi

ਐਲੋਵੀਰਾ ਸਾਡੀ ਹੈਲਥ ਦੇ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਦੀ ਜੈਲ ਵਿੱਚ ਕਈ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ।

ਐਲੋਵੀਰਾ ਹੈ ਫਾਇਦੇਮੰਦ

ਐਲੋਵੀਰਾ ਜੈਲ ਵਿੱਚ ਵਿਟਾਮਿਨ ਏ,ਸੀ ਅਤੇ ਈ ਪਾਏ ਜਾਂਦੇ ਹਨ। ਇਹ ਐਂਟੀਆਕਸੀਡੇਂਟਸ ਦਾ ਚੰਗਾ ਸਰੋਤ ਹੈ।

ਐਂਟੀਆਕਸੀਡੇਂਟਸ

ਜ਼ਿਆਦਾਤਰ ਲੋਕ ਐਲੋਵੀਰਾ ਜੂਸ ਨੂੰ ਸਕਿਨ ਦੇ ਲਈ ਇਸਤੇਮਾਲ ਕਰਦੇ ਹਨ। ਪਰ ਇਹ ਸਾਡੀ ਹੈਲਥ ਲਈ ਵੀ ਬੇਹੱਦ ਫਾਇਦੇਮੰਦ ਹੈ।

ਸਕਿਨ ਦੇ ਲਈ 

ਰੋਜ਼ਾਨਾ ਖਾਲੀ ਢਿੱਡ ਐਲੋਵੀਰਾ ਜੂਸ ਪੀਣ ਨਾਲ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ।

ਭਾਰ ਘਟਾਉਣ ਲਈ 

ਡਾਈਬੀਟੀਜ਼ ਦੇ ਮਰੀਜਾਂ ਨੂੰ ਰੋਜ਼ਾਨਾ ਦੋ ਚੱਮਚ ਐਲੋਵੀਰਾ ਜੂਸ ਪੀਣਾ ਚਾਹੀਦਾ ਹੈ। ਇਸ ਨਾਲ ਗਲੂਕੋਜ ਕੰਟ੍ਰੋਲ ਵਿੱਚ ਰਹਿੰਦਾ ਹੈ।

ਬਲਡ ਸ਼ੁਗਰ

ਜੋ ਲੋਕ ਵਾਰ-ਵਾਰ ਬੀਮਾਰ ਹੋ ਜਾਂਦੇ ਹਨ ਉਨ੍ਹਾਂ ਨੂੰ ਆਪਣੀ ਇਮਯੂਨੀਟੀ ਬੂਸਟ ਕਰਨ ਦੇ ਲਈ ਐਲੋਵੀਰਾ ਜੂਸ ਪੀਣਾ ਚਾਹੀਦਾ ਹੈ। 

ਇਮਯੂਨੀਟੀ

ਜੇਕਰ ਤੁਸੀਂ ਪਹਿਲਾਂ ਤੋਂ ਹੀ ਕਿਸੇ ਮੇਡੀਕੇਸ਼ਨ 'ਤੇ ਹੋ ਤਾਂ ਐਲੋਵੀਰਾ ਜੂਸ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। 

ਰੱਖੋ ਧਿਆਨ