7 ਦਿਨਾਂ ਤੱਕ ਸਕਿਨ 'ਤੇ ਲਗਾਓ ਇਹ ਤਿੰਨ ਚੀਜ਼ਾਂ,ਹਫਤੇ ਬਾਅਦ ਹੀ ਚਮਕ ਜਾਵੇਗਾ ਚਿਹਰਾ!

1 Jan 2024

TV9Punjabi

ਸਕਿਨ ਜੇਕਰ ਬੇਜਾਨ ਨਜ਼ਰ ਆਉਣ ਲੱਗੇ ਤਾਂ ਪੂਰੀ ਖੂਬਸੂਰਤੀ ਬਿਗੜ ਸਕਦੀ ਹੈ।

ਬੇਜਾਨ ਸਕਿਨ

ਸਕਿਨ ਨੂੰ ਕਲਿਨਇੰਗ ਅਤੇ ਹਾਇਡ੍ਰੈਟਡ ਰੱਖਣ ਦੇ ਲਈ ਚਿਹਰੇ 'ਤੇ ਐਲੋਵੇਰਾ ਜੈੱਲ ਲਗਾਓ।

ਐਲੋਵੇਰਾ ਜੈੱਲ

ਐਲੋਵੇਰਾ ਜੈੱਲ ਅਤੇ ਨੀਂਬੂ ਦਾ ਰਸ ਮਿਲਾ ਕੇ ਲੱਗਾ ਸਕਦੇ ਹੋ। ਇਸ ਨਾਲ ਸਕਿਨ ਗਲੋਇੰਗ ਅਤੇ ਹੈਲਦੀ ਨਜ਼ਰ ਆਉਂਦੀ ਹੈ।

ਐਲੋਵੇਰਾ ਜੈੱਲ ਅਤੇ ਨੀਂਬੂ

ਸਕਿਨ ਨੂੰ ਗਲੋਇੰਗ ਬਨਾਉਣ ਦੇ ਲਈ ਚਾਵਲ ਦਾ ਪਾਣੀ ਵੀ ਇਸਤੇਮਾਲ ਕਰ ਸਕਦੇ ਹੋ।

ਚਾਵਲ ਦਾ ਪਾਣੀ

ਸਕਿਨ ਨੂੰ ਸਰਦੀਆਂ ਵਿੱਚ ਫ੍ਰੈਸ਼ ਰੱਖਣ ਦੇ ਲਈ ਰੋਜਵਾਟਰ ਦਾ ਇਸਤੇਮਾਲ ਕਰ ਸਕਦੇ ਹੋ।

ਚਾਵਲ ਅਤੇ ਗੁਲਾਬ ਜਲ

ਸਕਿਨ ਨੂੰ ਕਲਿੱਨ ਰੱਖਣ ਦੇ ਲਈ ਆਲੂ ਰੇ ਰਸ ਦਾ ਇਸਤੇਮਾਲ ਕਰ ਸਕਦੇ ਹੋ।

ਆਲੂ ਦਾ ਰਸ

ਆਲੂ ਦੇ ਰਸ ਵਿੱਚ ਬੇਸਨ ਨੂੰ ਮਿਲਾ ਕੇ ਸਕਿਨ 'ਤੇ ਲਗਾਉਣ ਨਾਲ ਸਕਿਨ ਕਾਫੀ ਨਿੱਖਰ ਜਾਂਦੀ ਹੈ।

ਬੇਸਨ

ਸਾਲ ਦੀ ਸ਼ੁਰੂਆਤ ਵਿੱਚ ਬਦਲੇ ਗਏ ਇਹ 8 ਨਿਯਮ , ਵਧੇਗਾ ਤੁਹਾਡੀ ਜੇਬ ‘ਤੇ ਬੋਝ