ਸਾਲ ਦੀ ਸ਼ੁਰੂਆਤ ਵਿੱਚ ਬਦਲੇ ਗਏ ਇਹ 8 ਨਿਯਮ , ਵਧੇਗਾ ਤੁਹਾਡੀ ਜੇਬ ‘ਤੇ ਬੋਝ
1 Jan 2024
TV9Punjabi
ਅੱਜ ਤੋਂ ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਦੇਸ਼ ਵਿੱਚ ਹਰ ਮਹੀਨੇ ਦੇ ਪਹਿਲੇ ਦਿਨ ਕਈ ਵੱਡੇ ਬਦਲਾਅ ਹੁੰਦੇ ਹਨ।
ਨਵਾਂ ਸਾਲ ਸ਼ੁਰੂ
ਨਵੇਂ ਸਾਲ ਦੇ ਪਹਿਲੇ ਹੀ ਦਿਨ ਸਰਕਾਰ ਨੇ ਆਮ ਜਨਤਾ ਨੂੰ ਖੁਸ਼ਖਬਰੀ ਦਿੱਤੀ ਹੈ। ਨਵੇਂ ਸਾਲ ਦੇ ਪਹਿਲੇ ਦਿਨ ਕਮਰਸ਼ੀਅਲ ਗੈਸ ਦੀਆਂ ਕੀਮਤਾਂ ‘ਚ ਕਮੀ ਆਈ ਹੈ।
ਖੁਸ਼ਖਬਰੀ
ਨਵੇਂ ਸਾਲ ਤੋਂ NPCI ਨਵੀਂ ਨੀਤੀ ਲਾਗੂ ਕਰ ਰਹੀ ਹੈ। ਜਿਸ 'ਚ ਇੱਕ ਜਾਂ ਵੱਧ ਸਾਲਾਂ ਤੋਂ ਨਾ-ਸਰਗਰਮ ਰਹਿਣ ਵਾਲੇ UPI ID ਨੂੰ ਬਲਾਕ ਕਰ ਦਿੱਤਾ ਜਾਵੇਗਾ।
UPI ID
IOCL ਨੇ ਦੇਸ਼ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ ਵਿੱਚ ਇੱਕ ਮਹੀਨੇ ਵਿੱਚ ਦੂਜੀ ਵਾਰ ਗਿਰਾਵਟ ਦਰਜ ਕੀਤੀ ਗਈ ਹੈ।
1 ਜਨਵਰੀ ਨੂੰ ਐਲਪੀਜੀ ਦੇ ਰੇਟ
ਮਾਰਕੀਟ ਰੈਗੂਲੇਟਰ ਸੇਬੀ ਨੇ ਮਿਉਚੁਅਲ ਫੰਡ ਅਤੇ ਡੀਮੈਟ ਖਾਤਿਆਂ ਵਿੱਚ ਨਾਮਜ਼ਦਗੀ ਦੀ ਆਖਰੀ ਮਿਤੀ ਵਧਾ ਦਿੱਤੀ ਹੈ।
ਨਾਮਜ਼ਦਗੀ ਦੀ ਆਖਰੀ
ਜੇਕਰ ਤੁਸੀਂ 1-2 ਸਾਲਾਂ ਤੋਂ ਆਪਣਾ Gmail ਖਾਤਾ ਨਹੀਂ ਵਰਤਿਆ ਹੈ, ਤਾਂ ਤੁਹਾਡਾ Google Gmail ਖਾਤਾ ਬੰਦ ਹੋ ਸਕਦਾ ਹੈ।
ਬੰਦ ਹੋ ਸਕਦਾ ਹੈ ਜੀਮੇਲ ਅਕਾਊਂਟ
ਮੁਲਾਂਕਣ ਸਾਲ 2022-23 ਲਈ ITR ਫਾਈਲ ਕਰਨ ਦੀ ਆਖਰੀ ਮਿਤੀ 31 ਦਸੰਬਰ ਨੂੰ ਖਤਮ ਹੋ ਗਈ ਹੈ। ਇਸ ਤੋਂ ਬਾਅਦ ਤੁਹਾਨੂੰ ਇਸ ਸਾਲ ਲਈ ITR ਫਾਈਲ ਕਰਨ ਦਾ ਮੌਕਾ ਨਹੀਂ ਮਿਲੇਗਾ।
ਆਮਦਨ ਟੈਕਸ ਦੀ ਆਖਰੀ ਮਿਤੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
1 ਜਨਵਰੀ ਤੋਂ ਬੰਦ ਹੋ ਜਾਵੇਗਾ ਤੁਹਾਡਾ UPI ਖਾਤਾ, ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਹੈ!
Learn more