26 Sep 2023
TV9 Punjabi
ਜਦੋਂ ਸਟ੍ਰੈਸ ਵੱਧਣ ਲੱਗਦਾ ਹੈ ਤਾਂ ਇਹ ਅੱਗੇ ਚੱਲ ਕੇ ਡਿਪ੍ਰੈਸ਼ਨ 'ਚ ਬਦਲ ਸਕਦਾ ਹੈ।
Credits: FreePik/Pixabay
ਡੇਲੀ ਰੁਟੀਨ 'ਚ ਅਪਣਾਓ ਇਹ ਆਦਤਾਂ ਮੈਂਟਲ ਹੈਲਥ ਰਹੇਗੀ ਸਹੀ।
ਜੋ ਲੋਕ ਆਪਣੇ ਆਪ ਨੂੰ ਪਿਆਰ ਕਰਦੇ ਹਨ ਉਨ੍ਹਾਂ ਦਾ ਡਿਪ੍ਰੈਸ਼ਨ 'ਚ ਜਾਣ ਦਾ ਖਦਸ਼ਾ ਘੱਟ ਹੁੰਦਾ ਹੈ।
ਜਿਨ੍ਹਾਂ ਹੋ ਸਕੇ ਉਨ੍ਹਾਂ ਸਕ੍ਰੀਨ ਟਾਇਮਇੰਗ ਨੂੰ ਘਟਾਓ।
ਜੇਕਰ ਮੇਂਟਲ ਹੈਲਥ ਨੂੰ ਸਹੀਂ ਰੱਖਣਾ ਹੈ ਤਾਂ ਸੌਣਾ ਤੇ ਉੱਠਣ ਦਾ ਸਮਾਂ ਸਹੀ ਰੱਖੋ।
ਨਸ਼ੀਲੀ ਚੀਜ਼ਾਂ ਦਾ ਸੇਵਨ ਕਰਨ ਨਾਲ ਦਿਮਾਗ 'ਤੇ ਅਸਰ ਪੈਂਦਾ ਹੈ। ਇਸ ਲਈ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ।
ਡਿਪ੍ਰੈਸ਼ਨ 'ਚ ਅਕਸਰ ਲੋਕੀ ਅਪਣੇ ਦਿੱਲ ਦੀ ਗੱਲ ਕਹੀ ਨਹੀਂ ਪਾਉਂਦੇ ਇਸ ਲਈ ਸੋਸ਼ਲ ਹੋਣਾ ਜ਼ਰੂਰੀ ਹੈ।
ਐਕਸਰਸਾਈਜ਼ ਅਤੇ ਡਾਈਟ ਸਾਡੇ ਸ਼ਰੀਰ ਲਈ ਬੇਹੱਦ ਜ਼ਰੂਰੀ ਹੈ। ਇਨ੍ਹਾਂ ਦੋਵਾਂ 'ਤੇ ਚੰਗੀ ਤਰ੍ਹਾਂ ਧਿਆਨ ਦਓ।