LIC ਦੀ ਨਵੀਂ ਸਕੀਮ Jeevan Utsav

1 Dec 2023

TV9 Punjabi

ਦੇਸ਼ ਦੇ ਸਭ ਤੋਂ ਵੱਡੀ ਬੀਮਾ ਕੰਪਨੀ LIC ਨੇ ਨਵੀਂ insurance policy 'Jeevan Utsav'ਪੇਸ਼ ਕੀਤੀ ਹੈ। 

Tata ਦੇ ਭਰੋਸੇ 9 ਲੱਖ ਪਰਿਵਾਰ

Pic Credit: Unsplash/Agencies

Jeevan Utsav 29 ਨਵੰਬਰ 2023 ਨੂੰ ਲਾਂਚ ਹੋਈ ਹੈ। ਇਹ ਇੱਕ non-linked ਅਤੇ non-participating ਬੀਮਾ ਹੈ। Reiterment ਦੇ ਲਿਹਾਜ ਨਾਲ ਇਹ ਕਾਫੀ ਵਧੀਆ Policy ਹੈ। 

 Jeevan Utsav

Jeevan Utsav ਨੂੰ 90 ਦਿਨ ਤੋਂ ਲੈ ਕੇ 65 ਸਾਲ ਦੀ ਉਮਰ ਵਾਲਾ ਕੋਈ ਵੀ ਵਿਅਕਤੀ ਲੈ ਸਕਦਾ ਹੈ। ਇਹ ਪੂਰੀ ਜਿੰਦਗੀ ਦੀ income option ਅਤੇ life risk cover ਦੇ ਨਾਲ ਆਉਂਦਾ ਹੈ।

ਕੌਣ ਲੈ ਸਕਦਾ ਹੈ Jeevan Utsav?

Jeevan Utsav policy ਦੇ ਲਈ ਘੱਟ ਤੋਂ ਘੱਟ 5 ਸਾਲ ਅਤੇ ਵੱਧ ਤੋਂ ਵੱਧ 16 ਸਾਲ ਤੱਕ ਦਾ premium ਦੇਣਾ ਹੁੰਦਾ ਹੈ। ਹਾਲਾਂਕਿ ਇਸ ਵਿੱਚ maturity benefit ਨਹੀਂ ਮਿਲਦਾ।

Premium

ਇਹ policy ਜੀਵਨਭਰ ਦੀ fix income ਦਿੰਦੀ ਹੈ। ਇਹ lifestime return ਗਾਰੰਟੀ ਪਲਾਨ ਹੈ। ਜਿਸ ਵਿੱਚ Lifetime ਅਤੇ term insurance ਹੈ।

ਹੋਵੇਗੀ ਜੀਵਨਭਰ ਦੀ income

ਇਸ ਬੀਮੇ ਵਿੱਚ death benefit ਦੇ ਤੌਰ 'ਤੇ ਪੂਰੀ ਬੀਮਾ ਰਾਸ਼ੀ ਅਤੇ ਉਸ 'ਤੇ ਮਿਲ ਰਿਹਾ return ਜੋੜ ਕੇ ਮਿਲਦਾ ਹੈ। ਇਸ ਦਾ premium 105% ਤੋਂ ਘੱਟ ਨਹੀਂ ਹੁੰਦਾ।

ਬੀਮੇ ਦਾ death benefit

ਇਸ ਵਿੱਚ 2 income options ਮਿਲਦੇ ਹਨ। ਪਹਿਲਾ option ਵਿੱਚ ਬੀਮਾ ਰਾਸ਼ੀ ਦਾ 10% ਹਰ ਸਾਲ policy year ਦੇ ਆਖਿਰ ਵਿੱਚ ਦਿੱਤਾ ਜਾਂਦਾ ਹੈ। ਇਸ ਘੱਟ ਤੋਂ ਘੱਟ ਤੀਜ਼ੇ ਸਾਲ ਵਿੱਚ ਸ਼ੁਰੂ ਹੁੰਦਾ ਹੈ।

ਇੰਝ ਹੁੰਦੀ ਹੈ lifetime income

ਇਸ policy ਵਿੱਚ ਦੂਜਾ ਫਲੇਕਸੀ income benefit ਹੈ। ਇਸ ਵਿੱਚ ਬੀਮਾ ਰਾਸ਼ੀ ਦਾ 10% ਹਰ ਸਾਲ ਜੁੜਦਾ ਜਾਂਦਾ ਹੈ।  LIC ਇਸ ਤੇ 5.5%ਵਿਆਜ ਦਿੰਦਾ ਹੈ। 

ਦੂਜਾ ਆਪਸ਼ਨ ਹੈ ਸ਼ਾਨਦਾਰ

ਕੀ ਤੁਸੀਂ ਵੀ ਸਰਦੀਆਂ ਵਿੱਚ ਸਿਰ ਦਰਦ ਤੋਂ ਹੋ ਪਰੇਸ਼ਾਨ? ਇਹ ਨੁਸਖੇ ਕਰਨਗੇ ਮਦਦ