ਸਰਦੀਆਂ ਵਿੱਚ ਕੱਪੜਿਆਂ ਦਾ ਕਿਹੜਾ ਰੰਗ ਦਿੰਦਾ ਹੈ ਨਿੱਘ ?

6 Jan 2024

TV9Punjabi

ਉੱਤਰੀ ਭਾਰਤ ਵਿੱਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਠੰਡ ਤੋਂ ਬਚਾਅ ਲਈ ਲੋਕ ਮੋਟੇ ਕੱਪੜੇ ਪਾ ਰਹੇ ਹਨ।

ਸਰਦੀ ਤੋਂ ਲੋਕ ਪਰੇਸ਼ਾਨ

Credit: PTI/Unsplash

ਕੀ ਤੁਸੀਂ ਜਾਣਦੇ ਹੋ ਕਿ ਕੱਪੜਿਆਂ ਦਾ ਰੰਗ ਉਨ੍ਹਾਂ ਦੀ ਨਿੱਘ ਵਿੱਚ ਫਰਕ ਪਾਉਂਦਾ ਹੈ? ਆਓ ਜਾਣਦੇ ਹਾਂ ਕੱਪੜਿਆਂ ਦਾ ਕਿਹੜਾ ਰੰਗ ਸਾਨੂੰ ਗਰਮ ਰੱਖਦਾ ਹੈ।

ਰੰਗ ਨਾਲ ਨਿੱਘ ਦਾ ਸੰਬੰਧ

ਵਿਗਿਆਨਕਾਂ ਦੇ ਅਨੁਸਾਰ, ਗੂੜ੍ਹੇ ਰੰਗ ਦੇ ਕੱਪੜੇ ਗਰਮੀ ਨੂੰ ਸੋਖ ਲੈਂਦੇ ਹਨ ਅਤੇ ਇਸਨੂੰ ਬਰਕਰਾਰ ਰੱਖਦੇ ਹਨ। ਇਸ ਤਰ੍ਹਾਂ ਉਹ ਜ਼ਿਆਦਾ ਦੇਰ ਤੱਕ ਗਰਮ ਰਹਿੰਦੇ ਹਨ।

ਗੂੜੇ ਰੰਗ ਦੇ ਕੱਪੜੇ

ਦੂਜੇ ਪਾਸੇ, ਹਲਕੇ ਰੰਗ ਦੇ ਕੱਪੜੇ ਹੀਟ ਨੂੰ ਰਿਫਲੈਕਟ ਕਰਦੇ ਹਨ। ਜਿਸ ਨਾਲ ਸਾਡਾ ਸਰੀਰ ਠੰਡਾ ਰਹਿੰਦਾ ਹੈ।

ਹਲਕੇ ਰੰਗ ਦੇ ਕੱਪੜੇ

ਇਸ ਧਾਰਨਾ ਦੇ ਆਧਾਰ 'ਤੇ ਸਰਦੀਆਂ ਵਿੱਚ ਨਿੱਘੇ ਰਹਿਣ ਲਈ ਲਾਲ, ਕਾਲਾ, ਹਰਾ, ਪੀਲਾ, ਨੀਲਾ ਵਰਗੇ ਗੂੜ੍ਹੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ।

ਸਰਦੀਆਂ ਲਈ ਇਹ ਰੰਗ

ਇਹ ਵੀ ਧਿਆਨ ਵਿੱਚ ਰੱਖੋ ਕਿ ਸਰਦੀਆਂ ਵਿੱਚ ਸੂਤੀ, ਸ਼ਿਫੋਨ ਵਰਗੇ ਪਤਲੇ ਅਤੇ ਹਲਕੇ ਕੱਪੜੇ ਨਹੀਂ ਪਹਿਨਣੇ ਚਾਹੀਦੇ।

ਇਸ ਗੱਲ ਦਾ ਰੱਖੋ ਧਿਆਨ

ਗਰਮੀਆਂ ਵਿੱਚ ਸਫ਼ੈਦ ਰੰਗ ਦੇ ਕੱਪੜੇ ਪਾਉਣਾ ਬਿਹਤਰ ਹੁੰਦਾ ਹੈ। ਇਨ੍ਹਾਂ ਕੱਪੜਿਆਂ 'ਤੇ ਜ਼ਿਆਦਾ ਦੇਰ ਧੁੱਪ ਨਹੀਂ ਰਹਿੰਦੀ।

ਗਰਮੀਆਂ ਦੇ ਰੰਗ

ਡੇਟ 'ਤੇ ਜਾਣ ਲਈ ਲਓ ਬੇਸਟ ideas, ਬੁਆਏਫਰੈਂਡ ਹੋ ਜਾਵੇਗਾ ਫੈਨ