Executive Mention ਦਾ ਨਾਂ ਬਦਲ ਕੇ ਵਾਈਟ ਹਾਉਸ ਕਿਸਨੇ ਕੀਤਾ?

14-10- 2025

TV9 Punjabi

Author: Yashika Jethi

ਕਦੇ ਕਹਿਵਾਉਂਦਾ ਸੀ Executive Mention

ਬਹੁਤ ਘੱਟ ਲੋਕ ਜਾਣਦੇ ਹਨ ਕਿ ਅਮਰੀਕਾ ਦੇ ਵਾਈਟ ਹਾਉਸ ਨੂੰ ਕਦੇ Executive Mention ਕਿਹਾ ਜਾਂਦਾ ਸੀ। ਬਾਅਦ ਵਿੱਚ ਇਸਦਾ ਨਾਂ ਬਦਲਿਆ ਗਿਆ।

ਪ੍ਰੈਸੀਡੈਂਟ ਪੈਲੇਸ 

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐਡਮਸ ਜਦੋਂ ਪਹਿਲੀ ਵਾਰ ਇੱਥੇ ਰਹਿਣ ਲਈ ਗਏ ਤਾਂ ਇਸਨੂੰ ਪ੍ਰੈਸੀਡੈਂਟ ਪੈਲੇਸ ਜਾਂ Executive Mention ਕਿਹਾ ਜਾਂਦਾ ਸੀ।

Executive Mention ਦਾ ਨਾਂ ਬਦਲ ਕੇ ਵਾਈਟ ਹਾਉਸ ਕਰਨ ਦਾ ਸਿਹਰਾ ਸਾਬਕਾ ਅਮਰੀਕੀ ਰਾਸ਼ਟਰਪਤੀ ਥਿਓਡੋਰ ਰੂਜਵੇਲਟ ਨੂੰ ਜਾਂਦਾ ਹੈ।

ਕਿਸਨੇ ਬਦਲਿਆ ਨਾਂ?

 1901 ਵਿੱਚ ਰੂਜ਼ਵੈਲਟ ਇੱਥੇ ਆਏ ਤਾਂ ਇਸਦਾ ਦਾ ਨਾਮ ਬਦਲ ਕੇ White House -Washington ਰੱਖਿਆ ਗਿਆ। ਉਸ ਸਮੇਂ ਤੋਂ ਇਹੀ ਨਾਮ ਚੱਲਦਾ ਆ ਰਿਹਾ ਹੈ।

ਨਾਮ ਕਦੋਂ ਬਦਲਿਆ?

ਇਸ ਲਈ ਨਾਮ ਬਦਲਿਆ

Executive Mansion ਦਾ ਨਾਮ ਬਦਲਣ ਦਾ ਇੱਕ ਕਾਰਨ ਸੀ । ਇਮਾਰਤ ਨੂੰ ਚਿੱਟਾ ਪੇਂਟ ਕੀਤਾ ਗਿਆ ਸੀ ।

ਜਨਤਾ ਇਹ ਕਹਿੰਦੀ ਹੁੰਦੀ ਸੀ

ਜਨਤਾ ਪਹਿਲਾਂ ਹੀ ਇਸਨੂੰ White House ਕਹਿੰਦੀ ਸੀ ਕਿਉਂਕਿ ਇਸ ਤੇ ਰੰਗ ਚਿੱਟਾ ਸੀ। ਇਸ ਲਈ ਰੂਜ਼ਵੈਲਟ ਨੇ ਅਧਿਕਾਰਤ ਤੌਰ 'ਤੇ ਇਸਨੂੰ White House ਦਾ ਨਾਮ ਦੇ ਦਿੱਤਾ।

ਰੂਜ਼ਵੈਲਟ ਦਾ ਰਿਕਾਰਡ 

ਥੀਓਡੋਰ ਰੂਜ਼ਵੈਲਟ ਨੋਬਲ ਪੁਰਸਕਾਰ ਪਾਉਣ ਵਾਲੇ ਪਹਿਲੇ ਅਮਰੀਕੀ  ਰਾਸ਼ਟਰਪਤੀ ਸਨ। ਸ਼ਾਂਤੀ ਦਾ ਨੋਬਲ ਹਾਸਿਲ ਕਰ ਕੇ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਸੀ ।

ਦੀਵਾਲੀ 'ਤੇ ਗਲਤੀ ਨਾਲ ਵੀ ਨਾ ਕਰੋ ਇਹ ਕੰਮ, ਨਹੀਂ ਆਵੇਗੀ ਖੁਸ਼ਹਾਲੀ