ਘਟਾਉਣਾ ਚਾਹੁੰਦੇ ਹੋ ਭਾਰ ਤਾਂ ਇਹ ਹਨ ਸਭ ਤੋਂ ਵਧੀਆ ਪ੍ਰੋਟੀਨ ਵਾਲੇ ਭੋਜਨ
13-10- 2025
13-10- 2025
TV9 Punjabi
Author: Yashika Jethi
ਮਾਹਿਰ ਭਾਰ ਘਟਾਉਣ ਲਈ ਪ੍ਰੋਟੀਨ ਖਾਣ ਦੀ ਸਲਾਹ ਦਿੰਦੇ ਹਨ । ਕਿਉਂਕਿ ਇਹ ਐਨਰਜੀ ਅਤੇ ਮਾਸਪੇਸ਼ੀਆਂ ਦੀ ਗਰੋਥ ਕਰਦਾ ਹੈ। ਇਹ ਸਰੀਰ ਦਾ ਹੈਲਦੀ ਤਰੀਕੇ ਨਾਲ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
ਸ਼ਾਕਾਹਾਰੀਆਂ ਨੂੰ ਪ੍ਰੋਟੀਨ ਵਾਲੀ ਖੁਰਾਕ ਦੀ ਲੋੜ ਹੁੰਦੀ ਹੈ। ਤਾਂ ਆਓ 5 ਅਜਿਹੇ ਭੋਜਨਾਂ 'ਤੇ ਨਜ਼ਰ ਮਾਰੀਏ।
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਭੁੰਨੀ ਹੋਈ ਮੂੰਗੀ ਖਾ ਸਕਦੇ ਹੋ। ਇਹ ਸ਼ਾਕਾਹਾਰੀ ਹੈ ਅਤੇ ਸਰੀਰ ਲਈ ਫਾਇਦੇਮੰਦ ਹੈ।
ਸ਼ਾਕਾਹਾਰੀ ਖੁਰਾਕ ਵਿੱਚ ਸੋਇਆਬੀਨ ਦਾ ਸੇਵਨ ਕਰ ਸਕਦੇ ਹੋ। ਸੋਇਆ ਮਿਲਕ ਅਤੇ ਟੋਫੂ ਦੀ ਵੀ ਵਰਤੋ ਕਰ ਸਕਦੇ ਹੋ। ਇਹ ਪ੍ਰੋਟੀਨ ਖਾਣ ਦਾ ਚੰਗਾ ਆਪਸ਼ਨ ਹੈ।
ਅ
ਸ਼ਾਕਾਹਾਰੀ ਖੁਰਾਕ ਵਿੱਚ ਪ੍ਰੋਟੀਨ ਲਈ ਬ੍ਰੋਕਲੀ,ਹਰੇ ਮਟਰ,ਮਸ਼ਰੂਮ ਅਤੇ ਸਪ੍ਰਾਉਟਸ ਨੂੰ ਸਟੀਮ ਵਿੱਚ ਪਕਾ ਸਕਦੇ ਹੋ ਅਤੇ ਸਵਾਦ ਲਈ ਕੁਝ ਮਸਾਲਿਆਂ ਦੀ ਵਰਤੋ ਕਰ ਸਕਦੇ ਹੋ।
ਅ
ਕਾਲੀ ਦਾਲ ਵਾਂਗ,ਕਾਲੇ ਛੋਲੇ ਵੀ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਤੁਸੀਂ ਛੋਲਿਆਂ ਨੂੰ ਉਬਾਲ ਕੇ, ਭਿਓਂ ਕੇ ਜਾਂ ਸਪ੍ਰਾਉਂਟ ਚਾਟ ਵੀ ਖਾ ਸਕਦੇ ਹੋ।
ਅ
ਤੁਸੀਂ ਆਪਣੀ ਖੁਰਾਕ ਵਿੱਚ ਰਾਜਮਾ ਨੂੰ ਵੀ ਸ਼ਾਮਲ ਕਰ ਸਕਦੇ ਹੋ। ਇਸ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਤੁਸੀਂ ਛੋਲੇ, ਕਿਵਨੋਆ, ਜੌਂ ਵਰਗੇ ਸੁਪਰਫੂਡ ਵੀ ਖਾ ਸਕਦੇ ਹੋ।
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਦੀਵਾਲੀ 'ਤੇ ਦੇ ਰਹੇ ਇਹ ਸਰਕਾਰੀ ਬੈਂਕ ਸਭ ਤੋਂ ਸਸਤਾ Car Loan, Check ਕਰੋਂ ਲਿਸਟ
Learn more