ਭਾਰਤੀਆਂ ਨੂੰ ਕਿਉਂ ਆਕਰਸ਼ਿਤ ਕਰਦਾ ਹੈ ਇਜ਼ਰਾਈਲ?

10 OCT 2023

TV9 Punjabi

ਨੌਕਰੀ ਦੇ ਲਿਹਾਜ਼ ਨਾਲ ਇਜ਼ਰਾਈਲ ਭਾਰਤੀਆਂ ਤੇ ਖਾਸ ਤਬਕੇ ਨੂੰ ਆਕਰਸ਼ਿਤ ਕਰਦਾ ਹੈ। ਇਜ਼ਰਾਈਲ 'ਚ ਕਰੀਬ 18 ਹਜ਼ਾਰ ਭਾਰਤੀ ਨੌਕਰੀ ਕਰਦੇ ਹਨ।

18 ਹਜ਼ਾਰ ਭਾਰਤੀ ਨੌਕਰੀ ਨਾਲ ਜੁੜੇ

Credits: freepik

ਇਜ਼ਰਾਈਲ 'ਚ ਨੌਕਰੀ ਕਰਨ ਵਾਲੇ 18 ਹਜ਼ਾਰ ਭਾਰਤੀਆਂ 'ਚੋਂ 16 ਹਜ਼ਾਰ ਕੇਅਰਗਿਵਰ ਹਨ। ਜੋ ਕਿ ਨਰਸਿੰਗ ਖੇਤਰ ਨਾਲ ਜੁੜੇ ਹਨ।

16 ਹਜ਼ਾਰ ਕੇਅਰਗਿਵਰ

ਦੁਨੀਆਂ ਦੇ ਕਈ ਦੇਸ਼ਾਂ 'ਚ ਭਾਰਤੀ ਕੇਅਰਗਿਵਰਸ ਦੀ ਡਿਮਾਂਡ ਹੈ। ਭਾਰਤੀਆਂ ਦੇ ਇਜ਼ਰਾਈਲ ਜਾਣ ਦੀ ਸਭ ਤੋਂ ਵੱਡੀ ਵਜ੍ਹਾ ਸੈਲਰੀ ਅਤੇ ਸੁਵਿਧਾਵਾਂ ਹਨ।

ਕਿਉਂ ਜਾਂਦੇ ਹਨ ਇਜ਼ਰਾਈਲ?

ਇਜ਼ਰਾਈਲ 'ਚ ਭਾਰਤੀ ਕੇਅਰਗਿਵਰਸ ਦੀ ਘੱਟੋ-ਘੱਟ ਸੈਲਰੀ 1.25 ਲੱਖ ਹੈ। ਉਨ੍ਹਾਂ ਨੂੰ ਖਾਣਾ, ਰਹਿਣਾ, ਹੈਲਦ ਕੇਅਰ ਅਤੇ ਬੀਮਾ ਦਿੱਤਾ ਜਾਂਦਾ ਹੈ। 

ਘੱਟੋ-ਘੱਟ ਤਨਖਾਹ 1.25 ਲੱਖ

ਇੰਨਾ ਹੀ ਨਹੀਂ, ਭਾਰਤੀ ਕੇਅਰਗਿਵਰਸ ਨੂੰ ਉੱਥੇ ਓਵਰਟਾਈਮ ਦੇ ਲਈ ਐਕਸਟਰਾ ਸੈਲਰੀ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਸਰਕਾਰੀ ਨਿਯਮਾਂ 'ਚ ਛੋਟ ਮਿਲਦੀ ਹੈ।

ਓਵਰਟਾਈਮ ਦੇ ਲਈ ਐਕਸਟਰਾ ਪੈਸੇ

ਇਜ਼ਰਾਈਲ ਵਿੱਚ, ਦੇਖਭਾਲ ਕਰਨ ਵਾਲਿਆਂ ਲਈ ਨਰਸਿੰਗ ਵਿੱਚ ਗ੍ਰੈਜੂਏਟ ਡਿਗਰੀ ਹੋਣਾ ਲਾਜ਼ਮੀ ਨਹੀਂ ਹੈ। ANM ਅਤੇ GNM ਕੋਰਸ ਕਰਨ ਵਾਲੇ ਵੀ ਅਪਲਾਈ ਕਰ ਸਕਦੇ ਹਨ।

ਕੀ ਕਵਾਲੀਫਿਕੇਸ਼ਨ ਜ਼ਰੂਰੀ?

ਫਟਾਫਟ ਬਣਾਓ ਹੈਲਥੀ ਮਖਾਨਾ ਰੈਸੀਪੀ