Smog ਅਤੇ Fog ਵਿੱਚ ਕੀ ਹੈ ਅੰਤਰ ?

26 Oct 2023

TV9 Punjabi

ਦਿੱਲੀ ਵਿੱਚ ਫਿਰ ਤੋਂ ਪ੍ਰਦੂਸ਼ਣ ਵੱਧ ਰਿਹਾ ਹੈ। AQI ਦਾ ਲੇਵਲ ਵੱਧ ਰਿਹਾ ਹੈ।

ਵੱਧਦਾ ਪ੍ਰਦੂਸ਼ਣ

Pic credits:Freepik/Pixabay/PTI

ਦਿੱਲੀ ਵਿੱਚ ਪ੍ਰਦੂਸ਼ਣ ਵੱਧਣ ਦੇ ਨਾਲ ਹੀ Smog ਅਤੇ Fog ਦੀ ਚਰਚਾ ਵੀ ਸ਼ੁਰੂ ਹੋ ਜਾਂਦੀ ਹੈ। 

ਦਿੱਲੀ ਪ੍ਰਦੂਸ਼ਣ

ਕੋਹਰੇ ਨੂੰ ਹੀ Fog ਕਹਿੰਦੇ ਹਨ। ਇਹ ਹਵਾ ਵਿੱਚ ਮੌਜੂਦ vapour ਦੇ ਠੰਡੇ ਹੋਣ ਦੇ ਕਾਰਨ ਬਣਦਾ ਹੈ। 

ਕੀ ਹੁੰਦਾ ਹੈ Fog?

ਜਦੋਂ ਹਵਾ ਵਿੱਚ ਮੌਜੂਦ ਧੁਲ ਅਤੇ ਗੱੜੀਆਂ ਤੋਂ ਨਿਕਲਣ ਵਾਲਾ ਧੁੰਆਂ ਮਿਲ ਜਾਂਦੇ ਹਨ ਤਾਂ Smog ਬਣਦਾ ਹੈ।

ਕਿਸਨੂੰ ਕਹਿੰਦੇ ਹਨ Smog?

Fog ਸਫੇਦ ਰੰਗ ਦਾ ਹੁੰਦਾ ਹੈ। ਜਦੋਂ ਕਿ Smog ਧੁੰਏ ਦੀ ਤਰ੍ਹਾਂ ਦਿਖਦਾ ਹੈ। 

ਕਿਸ ਰੰਗ ਦਾ ਹੁੰਦਾ ਹੈ Smog?

Smog ਬਹੁਤ ਨੁਕਸਾਨ ਕਰਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਦਸ਼ਾ ਵੱਧਦਾ ਹੈ। 

ਨੁਕਸਾਨ ਕਰਦਾ ਹੈ Smog

Smog ਦੇ ਕਾਰਨ ਲੋਕਾਂ ਦੀਆਂ ਅੱਖਾਂ ਅਤੇ ਸਾਹ ਨਾਲ ਸਬੰਧੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀ ਹੈ। 

ਸਿਹਤ ਦੇ ਲਈ ਖਤਰਾ

ਕੈਨੇਡਾ ਵਾਲਿਆਂ ਲਈ ਫਿਰ ਤੋਂ ਵੀਜਾ ਸਰਵੀਸ ਸ਼ੁਰੂ ਕਰੇਗਾ ਭਾਰਤ