EVM ਦਾ Button ਦੋ ਬਾਰ Press ਕਰਨ ਨਾਲ ਕੀ ਹੁੰਦਾ ਹੈ?

14 Oct 2023

TV9 Punjabi

5 ਸੁਬਿਆਂ 'ਚ ਵਿਧਾਨਸਭਾ ਚੌਣ ਦੀ ਤਰੀਕਾਂ ਦਾ ਐਲਾਨ ਹੋ ਚੁਕਿਆ ਹੈ। ਜਲਦ ਹੀ ਮਤਦਾਨ ਕੇਂਦ੍ਰਾਂ 'ਤੇ EVM ਭੇਜੇ ਜਾਣਗੇ।

5 ਸੂਬਿਆਂ 'ਚ ਚੌਣ 

EVM ਨੂੰ ਲੈ ਕੇ ਲੋਕਾਂ ਦੇ ਕਾਫੀ ਸਵਾਲ ਹੁੰਦੇ ਹਨ। ਜਿਵੇਂ- ਜੇਕਰ ਇੱਕ ਵੀ Button ਨੂੰ ਦੋ ਵਾਰ ਦਬਾਇਆ ਤਾਂ ਕੀ ਹੋਵੇਗਾ?

EVM ਨਾਲ ਜੁੜੇ ਸਵਾਲ

Quora 'ਤੇ ਕੁੱਝ ਯੂਜ਼ਰਸ ਇਹ ਪੁੱਛ ਰਹੇ ਹਨ ਕਿ ਜੇਕਰ ਇੱਕ ਪਾਰਟੀ ਨੂੰ ਵੋਟ ਦੇਣ ਤੋਂ ਬਾਅਦ ਦੂਜੀ ਪਾਰਟੀ ਨੂੰ ਵੋਟ ਦੇਣ 'ਤੇ ਕੀ ਹੋਵੇਗਾ?

ਕੀ ਦੋ ਪਾਰਟੀਆਂ ਨੂੰ ਮਿਲੇਗਾ ਵੋਟ?

ਜੇਕਰ ਤੁਸੀਂ EVM ਦੇ ਕੰਮ ਕਰਨ ਦਾ ਤਰੀਕੇ ਸਮਝ ਗਏ ਤਾਂ ਆਸਾਨੀ ਨਾਲ ਇਨ੍ਹਾਂ ਦੋਵਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ।

ਕੰਮ ਕਰਨ ਦਾ ਤਰੀਕਾ

EVM ਦਾ Button ਇੱਕ ਵਾਰ press ਕਰਨ ਤੋਂ ਬਾਅਦ ਲਾਲ ਰੰਗ ਦੀ ਲਾਈਟ ਜੱਗਦੀ ਹੈ ਤੇ ਬੀਪ ਦੀ ਆਵਾਜ਼ ਆਉਂਦੀ ਹੈ। ਇਸ ਤੋਂ ਬਾਅਦ ਪੂਰਾ ਸੀਸਟਮ Disable  ਹੋ ਜਾਂਦਾ ਹੈ। 

ਇਹ ਹੈ ਜਵਾਬ

ਇੱਕ ਬਾਰ ਵੋਟਿੰਗ ਕਰਨ ਤੋਂ ਬਾਅਦ ਬੀਪ ਦੀ ਆਵਾਜ਼ ਆਵੇਗੀ ਤੇ ਸੀਸਟਮ Disable  ਹੋ ਜਾਂਦਾ ਹੈ। ਫਿਰ ਕਿੰਨੇ ਮਰਜੀ ਵਾਰ Button ਪ੍ਰੈਸ ਕਰ ਲਓ ਕੋਈ ਫਾਇਦਾ ਨਹੀਂ ਹੁੰਦਾ।

ਕੋਈ ਬਦਲਾਅ ਨਹੀਂ ਹੋਵੇਗਾ

ਤੁਸੀਂ ਜਿਸ ਪਾਰਟੀ ਨੂੰ ਇੱਕ ਵਾਰ ਵੋਟ ਕਰ ਚੁੱਕੇ ਉਹ ਹੀ ਵੋਟ ਮੰਨਿਆ ਜਾਵੇਗਾ। ਦੁਬਾਰਾ ਦੁਸਰੀ ਪਾਰਟੀ ਦਾ Button Press ਕਰਨ ਦਾ ਕੋਈ ਫਾਇਦਾ ਨਹੀਂ। 

ਨਹੀਂ ਬਦਲੇਗਾ ਵੋਟ

ਦੁੱਧ ਪੀਣ ਤੋਂ ਬਾਅਦ ਕਦੇ ਵੀ ਨਾ ਖਾਓ ਇਹ ਚੀਜ਼ਾਂ, ਹੋਵੇਗਾ ਨੁਕਸਾਨ