ਵਾਹ! ਸਫ਼ਾਈ ਕਰਕੇ 13 ਦਿਨਾਂ ਵਿੱਚ ਕਮਾਏ 66 ਲੱਖ ਰੁਪਏ
16 Oct 2023
TV9 Punjabi
ਕੀ ਤੁਸੀਂ ਜਾਣਦੇ ਹੋ ਕਿ ਭਾਰਤ ਸਰਕਾਰ ਦੇ ਇੱਕ ਮੰਤਰਾਲੇ ਨੇ ਸਿਰਫ ਸਫਾਈ ਕਰਕੇ 13 ਦਿਨਾਂ ਵਿੱਚ 66 ਲੱਖ ਰੁਪਏ ਕਮਾਏ ਹਨ?
13 ਦਿਨਾਂ 'ਚ 66 ਲੱਖ ਕਮਾਏ
1 ਅਕਤੂਬਰ ਤੋਂ ਸ਼ੁਰੂ ਹੋਏ ਸਫ਼ਾਈ ਅਭਿਆਨ ਵਿੱਚ ਮੰਤਰਾਲੇ ਨੇ ਸਕਰੈਪ ਡਿਸਪੋਜ਼ਲ ਰਾਹੀਂ 66 ਲੱਖ ਰੁਪਏ ਕਮਾਏ ਹਨ।
ਸਕਰੈਪ ਦੇ ਨਿਪਟਾਰੇ ਤੋਂ ਲੱਖਾਂ ਕਮਾਏ
ਇੰਨਾ ਹੀ ਨਹੀਂ, ਮੰਤਰਾਲੇ ਨੇ 3 ਲੱਖ 97 ਹਜ਼ਾਰ 619 ਵਰਗ ਫੁੱਟ ਜਗ੍ਹਾ ਵੀ ਸਕਰੈਪ ਤੋਂ ਮੁਕਤ ਕਰ ਦਿੱਤੀ ਹੈ।
ਲੱਖਾਂ ਵਰਗ ਫੁੱਟ ਥਾਂ ਵੀ ਖਾਲੀ
ਰੇਲ ਮੰਤਰਾਲਾ 31 ਅਕਤੂਬਰ ਤੱਕ ਵਿਸ਼ੇਸ਼ ਸਫਾਈ ਮੁਹਿੰਮ 3.0 ਚਲਾਏਗਾ।
ਇਹ ਮੁਹਿੰਮ 31 ਅਕਤੂਬਰ ਤੱਕ ਚੱਲੇਗੀ
ਸਵੱਛਤਾ ਮੁਹਿੰਮ ਤਹਿਤ ਰੇਲਵੇ ਨੇ ਆਪਣੇ ਦਫ਼ਤਰਾਂ ਸਮੇਤ 7000 ਤੋਂ ਵੱਧ ਸਟੇਸ਼ਨਾਂ ਨੂੰ ਕਵਰ ਕੀਤਾ ਹੈ।
7000 ਤੋਂ ਵੱਧ ਸਟੇਸ਼ਨਾਂ ਨੂੰ ਕਵਰ ਕੀਤਾ ਗਿਆ
ਵੱਡੀ ਗੱਲ ਇਹ ਹੈ ਕਿ ਇਸ ਮੁਹਿੰਮ ਦੌਰਾਨ 1.02 ਲੱਖ ਤੋਂ ਵੱਧ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ।
ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ
ਹੋਰ ਵੈੱਬ ਸਟੋਰੀਜ਼ ਦੇਖੋ
ਉਹ ਵਿਅਕਤੀ ਜੋ ਇਜ਼ਰਾਈਲ-ਹਮਾਸ ਯੁੱਧ ਨੂੰ ਕਰ ਰਿਹਾ ਮੈਨੇਜ਼
Learn more