ਕਿਉਂ ਹੈ ਸ਼ਰਾਬ ਸਟੋਰ ਕਰਨ ਦੇ ਨਿਯਮ?

24 Dec 2023

TV9Punjabi

ਨਵੇਂ ਸਾਲ ਦੀ ਤਿਆਰੀਆਂ ਸ਼ੁਰੂ ਹੋਣ ਲੱਗ ਗਈਆਂ ਹਨ। ਕੁੱਝ ਲੋਕ ਇਸ ਮੌਕੇ ਘਰ ਵਿੱਚ ਸ਼ਰਾਬ ਪਾਰਟੀ ਵੀ ਪਲਾਨ ਕਰ ਰਹੇ ਹਨ।

New Year ਪਾਰਟੀ

Pic Credit: Pixabay

ਪਾਰਟੀ ਪਲਾਨ ਕਰਨ ਤੋਂ ਪਹਿਲਾਂ ਜਾਣ ਲਓ ਘਰ ਵਿੱਚ ਕਿੰਨੀ ਸ਼ਰਾਬ ਸਟੋਰ ਕਰ ਸਕਦੇ ਹੋ।

ਕਿੰਨੀ ਸ਼ਰਾਬ ਸਟੋਰ ਕਰਨਾ ਸਹੀ?

25 ਸਾਲ ਤੋਂ ਜ਼ਿਆਦਾ ਉੱਮਰ ਵਾਲੇ ਦਿੱਲੀ ਵਾਲੇ ਲੋਕ ਘਰ ਵਿੱਚ 9 ਲੀਟਰ ਰਮ, ਵੋਡਕਾ ਅਤੇ ਵਿਸਕੀ ਸਟੋਰ ਕਰ ਸਕਦੇ ਹਨ।

ਦਿੱਲੀ ਵਾਲਿਆਂ ਦੇ ਲਈ ਨਿਯਮ

ਦਿੱਲੀ ਦੇ ਘਰਾਂ ਵਿੱਚ 18 ਲੀਟਰ ਬੀਅਰ ਜਾਂ ਵਾਇਨ ਰੱਖ  ਸਕਦੇ ਹੋ। ਪੰਜਾਬ ਵਿੱਚ ਵਿਦੇਸ਼ੀ ਜਾਂ ਦੇਸ਼ੀ ਸ਼ਰਾਬ ਦੀ 2 ਬੋਤਲ ਸਟੋਰ ਕਰ ਸਕਦੇ ਹੋ।

18 ਲੀਟਰ

ਪਾਰਟੀਆਂ ਦੇ ਲਈ ਮਸ਼ਹੂਰ ਗੋਆ ਵਿੱਚ ਬੀਅਰ ਦੀ 18 ਬੋਤਲ ਅਤੇ ਦੇਸੀ ਸ਼ਰਾਬ ਦੀ 24 ਬੋਤਲ ਸਟੋਰ ਕਰ ਸਕਦੇ ਹੋ।

ਗੋਆ ਵਿੱਚ ਕੀ ਹੈ ਨਿਯਮ?

ਮਹਾਰਸ਼ਟਰਾ ਵਿੱਚ ਘਰ ਵਿੱਚ ਸ਼ਰਾਬ ਦੀ 6 ਬੋਤਲ ਅਤੇ ਹਰਿਆਣਾ ਵਿੱਚ ਦੇਸ਼ੀ ਸ਼ਰਾਬ ਦੀ 6 ਬੋਤਲ ਅਤੇ ਵਿਦੇਸ਼ੀ ਸ਼ਰਾਬ ਦੀ 18 ਬੋਤਲ ਰੱਖ ਸਕਦੇ ਹੋ।

ਮਹਾਰਸ਼ਟਰਾ ਅਤੇ ਹਰਿਆਣਾ ਦੇ ਨਿਯਮ

ਰਿਪੋਰਟਸ ਮੁਤਾਬਕ ਘਰੇਲੂ ਹਾਉਸ ਪਾਰਟੀ ਵਿੱਚ ਸ਼ਰਾਬ ਸ਼ਾਮਲ ਕਰਨ ਦੇ ਲਈ 4000 ਰੁਪਏ ਦੀ ਫੀਸ ਦੇ ਕੇ ਲਾਇਸੈਂਸ ਲੈਣਾ ਪੈਂਦਾ ਹੈ।

ਘਰੇਲੂ ਪਾਰਟੀ ਦੇ ਲਈ ਲਾਇਸੈਂਸ

2023 ਵਿੱਚ ਇਸ ਕਾਰ ਕੰਪਨੀ ਨੂੰ ਸਭ ਤੋਂ ਜ਼ਿਆਦਾ ਕੀਤਾ ਗਿਆ ਸਰਚ