2023 ਵਿੱਚ ਇਸ ਕਾਰ ਕੰਪਨੀ ਨੂੰ ਸਭ ਤੋਂ ਜ਼ਿਆਦਾ ਕੀਤਾ ਗਿਆ ਸਰਚ
24 Dec 2023
TV9Punjabi
ਗੂਗਲ ਟ੍ਰੈਂਡਸ ਮੁਤਾਬਕ 2023 ਵਿੱਚ ਸਭ ਤੋਂ ਜ਼ਿਆਦਾ ਸਰਚ ਹੋਣ ਵਾਲੀ ਕਾਰ ਕੰਪਨੀ ਦੀ ਲਿਸਟ 'ਕੰਪੇਅਰ ਦ ਮਾਰਕੇਟ' ਨੇ ਜਾਰੀ ਕੀਤੀ ਹੈ।
ਸਭ ਤੋਂ ਜ਼ਿਆਦਾ ਸਰਚ
Pic Credit: Unsplash
2023 ਵਿੱਚ ਪੂਰੀ ਦੁਨੀਆ ਵਿੱਚ ਗੂਗਲ 'ਤੇ Toyota ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ। 64 ਦੇਸ਼ਾਂ ਵਿੱਚ ਇਸ ਦਾ ਸਭ ਤੋਂ ਜ਼ਿਆਦਾ ਟ੍ਰੈਂਡ ਰਿਹਾ ਹੈ।
Toyota
Tesla ਨੇ ਦੂਜੇ ਨੰਬਰ ਤੇ ਆਕੇ ਸਭ ਨੂੰ ਚੌਂਕਾ ਦਿੱਤਾ ਹੈ। ਏਲਨ ਮਸਕ ਦੀ ਕੰਪਨੀ ਸਰਚ ਹੋਣ ਦੇ ਮਾਮਲੇ ਵਿੱਚ ਦੁਨੀਆ ਵਿੱਚ ਦੂਜੇ ਸਥਾਨ 'ਤੇ ਰਹੀ।
Tesla
ਇਸ ਸਾਲ BMW ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ, ਸਰਚ ਹੋਣ ਵਿੱਚ ਜਰਮਨ ਕੰਪਨੀ ਦੂਜੇ ਤੋਂ ਤੀਜ਼ੇ ਨੰਬਰ 'ਤੇ ਆ ਗਈ।
BMW
ਦੁਨੀਆ ਭਰ ਦੇ ਲੋਕਾਂ ਦੇ ਵਿੱਚ ਆਡੀ ਦਾ ਕ੍ਰੇਜ ਦੇਖਣ ਨੂੰ ਮਿਲੀਆ। ਇਸ ਸਾਲ ਗੂਗਲ 'ਤੇ ਸਰਚ ਹੋਣ ਦੀ ਲਿਸਟ ਵਿੱਚ ਚੌਥੇ ਨੰਬਰ 'ਤੇ ਆਈ।
Audi
ਗੂਗਲ ਟ੍ਰੈਂਡਸ ਦੇ ਲਿਹਾਜ਼ ਨਾਲ ਇਸ ਸਾਲ Mercedes ਦੇ ਲਈ ਚੰਗਾ ਨਹੀਂ ਰਿਹਾ, ਗੂਗਲ ਸਰਚ ਵਿੱਚ ਇਹ ਕੰਪਨੀ ਪੰਜਵੇਂ ਨੰਬਰ 'ਤੇ ਪਹੁੰਚ ਗਈ ਹੈ।
Mercedes
ਸਿਰਫ਼ ਇੰਡੀਆ ਦੀ ਗੱਲ ਕਰਿਏ ਤਾਂ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੁੰਡਾਈ ਨੂੰ ਸਰਚ ਕੀਤਾ ਗਿਆ। ਇਸ ਤੋਂ ਬਾਅਦ KIA ਅਤੇ Tesla ਦਾ ਨੰਬਰ ਆਉਂਦਾ ਹੈ।
ਇੰਡੀਆ ਵਿੱਚ ਇਹ ਨੰਬਰ 1
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਸਰਦੀਆਂ ਵਿੱਚ ਖਾਣੇ ਚਾਹੀਦੇ ਹਨ ਚੀਆ ਸੀਡਸ?
Learn more