ਸ਼ਰਾਬੀਆਂ ਨੂੰ ਕਿਉਂ ਜ਼ਿਆਦਾ ਕੱਟਦਾ ਹੈ ਮੱਛਰ?
15 Jan 2024
TV9Punjabi
ਕੁਝ ਲੋਕਾਂ ਨੂੰ ਮੱਛਰ ਦੂਜਿਆਂ ਦੀ ਤੁਲਨਾ 'ਚ ਜ਼ਿਆਦਾ ਕੱਟਦੇ ਹਨ। ਮੱਛਰਾਂ ਦਾ ਇਸ ਵਿਵਹਾਰ ਦੇ ਪਿੱਛੇ ਅਲੱਗ-ਅਲੱਗ ਤਰਕ ਦਿੱਤੇ ਜਾਂਦੇ ਹਨ।
ਮੱਛਰਾਂ ਤੋਂ ਪਰੇਸ਼ਾਨ
Pic Credit: Pixabay
ਕਿਹਾ ਜਾਂਦਾ ਹੈ ਕਿ ਸ਼ਰਾਬ ਪੀਣ ਵਾਲਿਆ ਨੂੰ ਮੱਛਰ ਜ਼ਿਆਦਾ ਕੱਟਦੇ ਹਨ। ਕੀ ਇਸ ਦਾਅਵੇ ਦੇ ਪਿੱਛੇ ਕੋਈ ਵਿਗਿਆਨਿਕ ਤਰਕ ਹੈ?
ਸ਼ਰਾਬ ਤੇ ਮੱਛਰ
ਅਮੇਰੀਕਾ ਦੇ ਜਰਨਲ ਆਫ ਮਾਸਕਿਉਟੋ ਕੰਟਰੋਲ ਐਸੋਸਿਏਸ਼ਨ ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਸ਼ਰਾਬ ਪੀਣ ਵਾਲਿਆ ਨੂੰ ਮੱਛਰ ਜ਼ਿਆਦਾ ਸ਼ਿਕਾਰ ਬਣਾਉਂਦੇ ਹਨ।
ਮੱਛਰਾਂ ਦਾ ਸ਼ਿਕਾਰ
ਮੀਡੀਆ ਰਿਪੋਰਟਾਂ ਅਨੁਸਾਰ ਸ਼ਰਾਬ ਤੋਂ ਨਿਕਲਣ ਵਾਲਾ ਈਥਾਨੌਲ ਮੱਛਰਾ ਨੂੰ ਆਪਣੇ ਵੱਲ ਖੀਚਦਾ ਹੈ।
ਈਥਾਨੌਲ ਹੈ ਵਜ੍ਹਾ
ਜਦੋਂ ਕੋਈ ਵਿਅਕਤੀ ਸ਼ਰਾਬ ਪੀਂਦਾ ਹੈ ਤਾਂ ਉਸ ਦੇ ਪਸੀਨੇ ਨਾਲ ਥੋੜ੍ਹੀ ਮਾਤਰਾ ਵਿੱਚ ਈਥਾਨੌਲ ਨਿਕਲਦਾ ਹੈ। ਇਸ ਦੀ ਬਦਬੂ ਕਾਰਨ ਮੱਛਰ ਮਨੁੱਖਾਂ ਤੱਕ ਪਹੁੰਚ ਜਾਂਦੇ ਹਨ।
ਪਸੀਨੇ ਨਾਲ ਈਥਾਨੌਲ ਨਿਕਲਦਾ ਹੈ
2010 ਵਿੱਚ, ਬੁਰਕੀਨਾ ਫਾਸੋ ਵਿੱਚ ਇਸ ਬਾਰੇ ਇੱਕ ਖੋਜ ਕੀਤੀ ਗਈ ਸੀ। ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਜਾਂ ਬੀਅਰ ਪੀਣ ਤੋਂ ਬਾਅਦ ਮੱਛਰ ਦੇ ਕੱਟਣ ਦਾ ਖ਼ਤਰਾ ਵੱਧ ਜਾਂਦਾ ਹੈ।
ਕੱਟਣ ਦਾ ਖ਼ਤਰਾ
ਕਈ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਮੱਛਰ ਕੁਝ ਲੋਕਾਂ ਨੂੰ ਜੈਨੇਟਿਕ ਕਾਰਨਾਂ ਕਰਕੇ ਜ਼ਿਆਦਾ ਕੱਟਦੇ ਹਨ।
ਜੈਨੇਟਿਕ ਕਾਰਨ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕ੍ਰਿਕਟਰ ਨੇ ਅਜਿਹਾ ਕੀਤਾ ਤਾਂ ਲਿਆ ਜਾਂਦਾ ਹੈ ਐਕਸ਼ਨ
Learn more