ਕ੍ਰਿਕਟਰ ਨੇ ਅਜਿਹਾ ਕੀਤਾ ਤਾਂ ਲਿਆ ਜਾਂਦਾ ਹੈ ਐਕਸ਼ਨ

15 Jan 2024

TV9Punjabi

ਕ੍ਰਿਕਟ ਸਿਰਫ਼ ਮਜ਼ੇਦਾਰ ਖੇਡ ਹੀ ਨਹੀਂ ਹੈ, ਇੱਥੇ ਬੱਲੇ ਤੋਂ ਨਿਕਲਣ ਵਾਲੇ ਸਿਕਸ ਅਤੇ ਗੇਂਦਬਾਜ਼ੀ ਦੇ ਤੂਫਾਨ ਦੀ ਗੱਲ ਹੀ ਨਹੀਂ ਹੁੰਦੀ ਹੈ ਸਗੋਂ ਇਸ ਖੇਡ ਦੇ ਕਈ ਅਜਿਹੇ ਨਿਯਮ ਹਨ ਜੋ ਤੁਹਾਨੂੰ ਹੈਰਾਨ ਕਰ ਦੇਣਗੇ।

ਕ੍ਰਿਕਟ ਦੇ ਕਈ ਮਜ਼ੇਦਾਰ ਨਿਯਮ

Pic Credit: AFP

ਕ੍ਰਿਕਟ ਦੀ ਕਿਤਾਬ 'ਚ ਇੱਕ ਨਿਯਮ ਅਜਿਹਾ ਹੈ ਜੋ ਨਕਲ ਉਤਾਰਨ ਨਾਲ ਜੁੜਿਆ ਹੋਇਆ ਹੈ, ਜਿੱਥੇ ਆਈਸੀਸੀ ਤੁਹਾਡੇ 'ਤੇ ਐਕਸ਼ਨ ਵੀ ਲੈ ਸਕਦਾ ਹੈ ਅਤੇ ਮੈਦਾਨ 'ਤੇ ਅੰਪਾਇਰ ਦੀ ਫਟਕਾਰ ਵੀ ਲੱਗ ਸਕਦੀ ਹੈ।

ਲੱਗਦੀ ਹੈ ਅੰਪਾਇਰ ਦੀ ਫਟਕਾਰ

ਦਰਅਸਲ, ਆਈਸੀਸੀ ਦੇ ਨਿਯਮ ਮੁਤਾਬਕ ਕੋਈ ਖਿਡਾਰੀ ਮੈਦਾਨ 'ਤੇ ਫੀਲਡਿੰਗ ਕਰਦੇ ਹੋਏ ਉਸਦੀ ਨਕਲ ਨਹੀਂ ਕਰ ਸਕਦਾ ਮਤਲਬ ਕਿ ਫੇਕ ਫੀਲਡਿੰਗ ਨਹੀਂ ਕਰ ਸਕਦਾ।

ਫੇਕ ਫੀਲਡਿੰਗ ਨਹੀਂ ਕਰ ਸਕਦੇ

MCC ਦਾ ਰੂਲ ਨੰਬਰ 41.5.1, 41.5.2, 41.5.3 ਦੱਸਦਾ ਹੈ ਕਿ ਜੇਕਰ ਫੀਲਡਰ ਦੇ ਫੇਕ ਐਕਸ਼ਨ ਕਰਕੇ ਬੱਲੇਬਾਜ਼ ਦਾ ਧਿਆਨ ਭਟਕ ਜਾਂਦਾ ਹੈ ਤਾਂ ਇਹ ਨਿਯਮ ਦੇ ਖਿਲਾਫ ਹੋਵੇਗਾ ਅਤੇ ਅਜਿਹਾ ਹੋਣ ਤੇ ਅੰਪਾਇਰ ਤੁਹਾਡੇ 'ਤੇ ਐਕਸ਼ਨ ਲੈ ਸਕਦਾ ਹੈ।

ਇਹ ਹੈ ਆਈਸੀਸੀ ਦਾ ਨਿਯਮ

ਜੇਕਰ ਫੀਲਡਰ ਅਜਿਹਾ ਕਰਦਾ ਹੈ ਤਾਂ ਅੰਪਾਇਰ ਉਸ ਬਾਲ ਨੂੰ ਡੇਡ ਬਾਲ ਕਰਾਕ ਦਿੰਦਾ ਹੈ ਅਤੇ ਖਿਡਾਰੀ ਨੂੰ ਮੈਦਾਨ 'ਤੇ ਇਸ ਦੇ ਲਈ ਵਾਰਨਿੰਗ ਦਿੰਦਾ ਹੈ।

ਅੰਪਾਇਰ ਲਵੇਗਾ ਐਕਸ਼ਨ

ਜੇਕਰ ਸ਼ਾਟ ਦੇ ਵਿਚਕਾਰ ਜਾਂ ਬੱਲੇਬਾਜ਼ ਦੇ ਦੌੜਦੇ ਸਮੇਂ ਅਜਿਹਾ ਹੁੰਦਾ ਹੈ ਤਾਂ ਅੰਪਾਇਰ ਇਸ ਨੂੰ ਡੇਡ ਬਾਲ ਤਾਂ ਦਿੰਦਾ ਹੀ ਹੈ ਪਰ ਉਸ ਰਨ ਨੂੰ ਬਤੌਰ ਪੇਨਲਟੀ ਬੱਲੇਬਾਜ਼ੀ ਟੀਮ ਨੂੰ ਜੋੜ ਦਿੰਦਾ ਹੈ।

ਡੇਡ ਬਾਲ ਦੇ ਨਾਲ ਪੇਨਲਟੀ

ਜੰਗਲ ਦੀ ਡੂੰਘਾਈ ਵਿੱਚ ਲੁਕਿਆ ਇੱਕ ਸ਼ਹਿਰ ਮਿਲਿਆ