ਨਏ I Phone 15 ਸੀਰੀਜ਼ ਦੀ ਹਰ ਡਿਟੇਲ ਹੋਈ ਲੀਕ

4 Sep 2023

TV9 Punjabi

ਜੇਕਰ ਤੁਸੀਂ I Phone 15 ਸੀਰੀਜ਼ ਦਾ ਕਰ ਰਹੇ ਹੋ ਇੰਤਜ਼ਾਰ ਤਾਂ ਲਾਂਚ ਤੋਂ ਪਹਿਲਾ ਲੀਕ ਹੋਈ ਕੀਮਤ ਬਾਰੇ ਜਾਣੋ

I Phone 15 ਸੀਰੀਜ਼

Pic Credit: FreePik

ਰਿਪੋਰਟ ਦੇ ਮੁਤਾਬਕ,I Phone 15 ਸਤੰਬਰ  13 ਨੂੰ ਲਾਂਚ ਹੋ ਸਕਦਾ ਹੈ। ਇਸਦੀ ਬਿਕ੍ਰੀ 22 ਸਤੰਬਰ ਤੋਂ ਹੋਵੇਗੀ ਸ਼ੁਰੂ। 

ਲਾਂਚ ਡਿਟੇਲ

ਫੋਟੋ ਅਤੇ ਵੀਡਿਓ ਲਈ ਇਸ 'ਚ ਤੁਹਾਨੂੰ ਪ੍ਰਾਈਮਰੀ ਕੈਮਰਾ 48 ਮੇਗਾਪਿਕਸਲ ਦਾ ਮਿਲ ਸਕਦਾ ਹੈ। 

ਪ੍ਰਾਇਮਰੀ ਕੈਮਰਾ

I Phone 15 Pro ਦੇ 6GB ਰੈਮ ਵਾਲੇ ਫੋਨ ਦੀ ਕੀਮਤ 90,905 ਤੋਂ ਲੈ ਕੇ 1,81,879 ਰੁਪਏ ਹੋ ਸਕਦੀ ਹੈ।

ਕੀਮਤ 

ਅਪਕਮਇੰਗ ਸੀਰੀਜ਼ ਚ ਤੁਹਾਨੂੰ 4 ਮਾਡਲ ਮਿਲਣਗੇ। ਜਿਸ 'ਚ I Phone 15,I Phone 15 ਪਲੱਸ, I Phone 15ਪ੍ਰੋ ਪਲੱਸ ਤੇ I Phone 15 ਪ੍ਰੋ ਮੈਕਸ ਸ਼ਾਮਿਲ ਹੈ।

4 ਨਏ ਮਾਡਲ

I Phone 15 ਪਹਿਲੇ ਵਾਲੇ ਮਾਡਲਸ ਨਾਲੋ ਬੇਹਤਰ  ਹੋਵੇਗਾ। ਇਸ 'ਚ ਫੀਚਰਸ ਤੋਂ ਲੈ ਕੇ ਤਕਨਾਲੋਜੀ 'ਚ ਬਦਲਾਵ ਦੇਖਣ ਨੂੰ ਮਿਲੇਗਾ।

ਫੀਚਰਸ

ਫਿਲਹਾਲ ਇਹ ਸਾਰੀ  ਡਿਟੇਲਸ ਰਿਪੋਰਟਸ ਦੇ ਮੁਤਾਬਕ ਹੈ। Officially ਅਜੇ ਕੋਈ ਡਿਟੇਲਸ ਸਾਹਮਣੇ ਨਹੀਂ ਆਈ ਹੈ। 

Upcoming ਸੀਰੀਜ਼ ਡਿਟੇਲਸ

ਮੂਸੇਵਾਲਾ ਦੇ ਨਾਂਅ 'ਤੇ ਹਾਈਕੋਰਟ ਦੇ ਵਕੀਲ ਨੇ ਨਹਿਰ 'ਚ ਸੁੱਟੀ Thar