ਹਾਈਕੋਰਟ ਦੇ ਵਕੀਲ ਨੇ ਮੂਸੇਵਾਲਾ ਦੇ ਨਾਂਅ 'ਤੇ ਨਹਿਰ 'ਚ ਸੁੱਟੀ  Thar

4 Sep 2023

TV9 Punjabi

ਜਲੰਧਰ 'ਚ ਇੱਕ ਮੰਨੇ-ਪ੍ਰਮੰਨੇ ਵਕੀਲ ਨੇ ਆਪਣੀ 17 ਲੱਖ ਦੀ ਮਹਿੰਦਰਾ ਥਾਰ ਨੂੰ ਨਹਿਰ 'ਚ ਸੁੱਟ ਦਿੱਤਾ

17 ਲੱਖ ਦੀ ਮਹਿੰਦਰਾ ਥਾਰ

Pic Credit: Instagram/Social Media

ਬਸਤੀ ਬਾਵਾ ਖੇਲ ਇਲਾਕੇ 'ਚੋਂ ਲੰਘਦੀ ਨਹਿਰ 'ਚ ਇਕ ਮਹਿੰਦਰਾ ਥਾਰ ਦੇ ਡੁੱਬਣ ਨੂੰ ਦੇਖ ਕੇ ਹੜਕੰਪ ਮਚ ਗਿਆ ਸੀ

ਨਹਿਰ 'ਚ ਸੁੱਟੀ ਥਾਰ

ਸਿੱਧੂ ਮੂਸੇਵਾਲਾ ਕਤਲਕਾਂਡ 'ਚ ਇਨਸਾਫ਼ ਨਾ ਮਿਲਣ ਕਾਰਨ ਐਡਵੋਕੇਟ ਹਰਪ੍ਰੀਤ ਨੇ ਥਾਰ ਨੂੰ ਨਹਿਰ 'ਚ ਸੁੱਟ ਦਿੱਤਾ

ਸਿੱਧੂ ਮੂਸੇਵਾਲਾ ਕਤਲਕਾਂਡ 

ਐਡਵੋਕੇਟ ਹਰਪ੍ਰੀਤ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਵੱਖ-ਵੱਖ ਤਰੀਕੇ ਅਜ਼ਮਾ ਰਿਹਾ ਹੈ

ਮੂਸੇਵਾਲਾ ਨੂੰ ਇਨਸਾਫ਼

ਸਿੱਧੂ ਮੂਸੇਵਾਲਾ ਕੋਲ ਵੀ ਇਹੋ ਜਿਹੀ ਥਾਰ ਸੀ ਅਤੇ ਉਸੇ ਥਾਰ 'ਚ ਸਵਾਰ ਮੂਸੇਵਾਲਾ ਨੂੰ ਹਥਿਆਰਾਂ ਨਾਲ ਮਾਰਿਆ ਗਿਆ ਸੀ

ਕਤਲਕਾਂਡ 

ਨੌਜਵਾਨਾਂ ਨੇ ਐਡਵੋਕੇਟ ਹਰਪ੍ਰੀਤ ਦੇ ਥਾਰ ਨੂੰ ਪਾਣੀ 'ਚ ਦੇਖਿਆ ਤਾਂ ਆਸ-ਪਾਸ ਦੇ ਲੋਕਾਂ ਨੂੰ ਸੂਚਨਾ ਦਿੱਤੀ

ਐਡਵੋਕੇਟ ਹਰਪ੍ਰੀਤ

ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਕਰੀਬ ਇਕ ਘੰਟੇ ਬਾਅਦ ਕਰੇਨ ਦੀ ਮਦਦ ਨਾਲ ਗੱਡੀ ਨੂੰ ਨਹਿਰ 'ਚੋਂ ਬਾਹਰ ਕੱਢਿਆ

ਨਹਿਰ 'ਚੋਂ ਬਾਹਰ ਕੱਢਿਆ

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਹੈ ਤੇ ਐਡਵੋਕੇਟ ਵਰਗੇ ਲੋਕ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਸੂਚੀ 'ਚ ਆ ਚੁੱਕੇ ਹਨ

ਮੂਸੇਵਾਲਾ ਦੇ ਪ੍ਰਸ਼ੰਸਕ