ਯੂਰਿਕ ਐਸਿਡ ਵਧਣ 'ਤੇ ਸ਼ਹਿਦ ਖਾਣਾ ਚਾਹੀਦਾ ਹੈ ਜਾਂ ਨਹੀਂ?

21-09- 2024

TV9 Punjabi

Author: Isha Sharma

ਜੇਕਰ ਤੁਸੀਂ ਬਹੁਤ ਜ਼ਿਆਦਾ ਪਿਊਰੀਨ ਭਰਪੂਰ ਭੋਜਨ ਦਾ ਸੇਵਨ ਕਰਦੇ ਹੋ ਤਾਂ ਸਰੀਰ ਵਿੱਚ ਯੂਰਿਕ ਐਸਿਡ ਵੱਧ ਜਾਂਦਾ ਹੈ।

ਪਿਊਰੀਨ

ਫੁੱਲ ਗੋਭੀ, ਮਟਰ, ਗੋਭੀ, ਫਲੀਆਂ, ਖੁੰਬਾਂ ਅਤੇ ਦਾਲਾਂ ਵਿਚ ਪਿਊਰੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਯੂਰਿਕ ਐਸਿਡ ਨੂੰ ਵਧਾਉਂਦਾ ਹੈ।

ਯੂਰਿਕ ਐਸਿਡ

ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਸ਼ਹਿਦ ਖਾਣ ਨਾਲ ਯੂਰਿਕ ਐਸਿਡ ਵਧਦਾ ਹੈ ਜਾਂ ਘਟਦਾ ਹੈ।

ਸ਼ਹਿਦ 

ਦਿੱਲੀ ਵਿੱਚ ਆਯੁਰਵੇਦ ਦੇ ਡਾਕਟਰ ਆਰਪੀ ਪਰਾਸ਼ਰ ਦਾ ਕਹਿਣਾ ਹੈ ਕਿ ਸ਼ਹਿਦ ਵਿੱਚ ਬਹੁਤ ਜ਼ਿਆਦਾ ਫਰਕਟੋਜ਼ ਹੁੰਦਾ ਹੈ। ਇਸ ਨਾਲ ਪਿਊਰੀਨ ਵਧਦਾ ਹੈ। ਇਸ ਲਈ ਸ਼ਹਿਦ ਖਾਣ ਨਾਲ ਯੂਰਿਕ ਐਸਿਡ ਵਧ ਸਕਦਾ ਹੈ।

ਡਾਰਟਰ

ਸ਼ਹਿਦ 'ਚ ਕਈ ਗੁਣ ਹੁੰਦੇ ਹਨ ਪਰ ਗਾਊਟ, ਵਧੇ ਹੋਏ ਯੂਰਿਕ ਐਸਿਡ ਅਤੇ ਗਠੀਆ ਤੋਂ ਪੀੜਤ ਮਰੀਜ਼ਾਂ ਲਈ ਇਸ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਹੈ।

ਗਾਊਟ ਦੀ ਸਮੱਸਿਆ 

ਸ਼ਹਿਦ ਦੀ ਤਰ੍ਹਾਂ ਚੀਨੀ ਵੀ ਯੂਰਿਕ ਐਸਿਡ ਵਧਾਉਣ ਦਾ ਕੰਮ ਕਰਦੀ ਹੈ, ਇਸ ਲਈ ਇਸ ਦੇ ਮਰੀਜ਼ਾਂ ਨੂੰ ਸ਼ੂਗਰ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਦਰਦ ਵਧ ਸਕਦਾ ਹੈ।

ਐਸਿਡ 

ਨਰਾਤਿਆਂ 'ਚ ਪਹਿਨੋ ਧਨਸ਼੍ਰੀ ਵਰਮਾ Inspired ਸਟਾਈਲਿਸ਼ Outfits