ਯੋਗਾ ਵਿੱਚ ਕਿਵੇਂ ਬਣਾਇਆ ਜਾਵੇ ਕੈਰੀਅਰ?

21 June 2024

TV9 Punjabi

Author: Ramandeep Singh

12ਵੀਂ ਤੋਂ ਬਾਅਦ ਨੌਜਵਾਨ ਯੋਗਾ ਵਿੱਚ ਕਰੀਅਰ ਬਣਾ ਸਕਦੇ ਹਨ। ਸਰਟੀਫਿਕੇਟ ਤੋਂ ਲੈ ਕੇ ਪੀਐਚਡੀ ਤੱਕ ਯੋਗਾ ਦੇ ਕੋਰਸ ਹਨ।

ਯੋਗਾ ਵਿੱਚ ਕਰੀਅਰ

Pic Credit: Freepik

ਦੇਸ਼ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜ ਹਨ, ਜਿੱਥੇ ਕਈ ਯੋਗਾ ਕੋਰਸ ਕਰਵਾਏ ਜਾਂਦੇ ਹਨ।

ਯੋਗਾ 'ਤੇ ਕੋਰਸ

ਦੇਵ ਸੰਸਕ੍ਰਿਤੀ ਯੂਨੀਵਰਸਿਟੀ, ਹਰਿਦੁਆਰ ਤੋਂ 12ਵੀਂ ਤੋਂ ਬਾਅਦ ਯੋਗਾ ਦੀ ਪੜ੍ਹਾਈ ਕਰਕੇ ਨੌਜਵਾਨ ਯੋਗਾ ਵਿੱਚ ਕਰੀਅਰ ਬਣਾ ਸਕਦੇ ਹਨ।

ਦੇਵ ਸੰਸਕ੍ਰਿਤੀ ਯੂਨੀਵਰਸਿਟੀ

ਭਾਰਤੀ ਵਿਦਿਆ ਭਵਨ, ਨਵੀਂ ਦਿੱਲੀ, ਭਾਰਤੀ ਯੋਗਾ ਅਤੇ ਨੈਚਰੋਪੈਥੀ ਸੰਸਥਾਨ ਵਿੱਚ ਵੀ ਯੋਗਾ ਸਿਖਾਇਆ ਜਾਂਦਾ ਹੈ।

ਭਾਰਤੀ ਵਿਦਿਆ ਭਵਨ

ਪਤੰਜਲੀ ਇੰਟਰਨੈਸ਼ਨਲ ਯੋਗਾ ਫਾਊਂਡੇਸ਼ਨ, ਕੈਵਲਿਆਧਾਮ ਲੋਨਾਵਾਲਾ, ਮਹਾਰਾਸ਼ਟਰ ਵਿਖੇ ਬਹੁਤ ਸਾਰੇ ਯੋਗਾ ਕੋਰਸ ਹਨ।

ਪਤੰਜਲੀ ਯੋਗਾ ਫਾਊਂਡੇਸ਼ਨ

ਵਿਦਿਆਰਥੀ ਵਿਵੇਕਾਨੰਦ ਕੇਂਦਰ, ਕੰਨਿਆਕੁਮਾਰੀ, ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਤੋਂ ਵੀ ਯੋਗਾ ਦਾ ਅਧਿਐਨ ਕਰ ਸਕਦੇ ਹਨ।

ਵਿਵੇਕਾਨੰਦ ਕੇਂਦਰ

ਯੋਗਾ ਵਿੱਚ ਕੈਰੀਅਰ ਦੀਆਂ ਬਹੁਤ ਸੰਭਾਵਨਾਵਾਂ ਹਨ, ਪੜ੍ਹ ਕੇ ਯੋਗਾ ਅਧਿਆਪਕ ਅਤੇ ਟ੍ਰੇਨਰ ਬਣ ਸਕਦੇ ਹਨ।

ਨੌਕਰੀ

ਯੋਗ ਤੋਂ ਬਾਅਦ ਪੀਐਮ ਮੋਦੀ ਨੇ ਕਸ਼ਮੀਰ ਦੇ ਨੌਜਵਾਨਾਂ ਨਾਲ ਲਈ ਸੈਲਫੀ, ਸ਼ੇਅਰ ਕੀਤੀਆਂ ਤਸਵੀਰਾਂ