ਪਾਕਿਸਤਾਨ ਵਿੱਚ ਕਿੰਨੇ ਹਨ ਇਸਕੋਨ ਮੰਦਿਰ? ਜਾਣੋ...

21 Dec 2023

TV9 Punjabi/PTI/Pixabay

ਇਸਕੋਨ ਇੱਕ ਹਿੰਦੂ ਧਾਰਮਿਕ ਸੰਗਠਨ ਹੈ। ਇਸਨੂੰ "ਹਰੇ ਕ੍ਰਿਸ਼ਨਾ ਅੰਦੋਲਨ" ਵਜੋਂ ਵੀ ਜਾਣਿਆ ਜਾਂਦਾ ਹੈ।

ਹਿੰਦੂ ਧਾਰਮਿਕ ਸੰਸਥਾ

ਇਸ ਦੀ ਸ਼ੁਰੂਆਤ ਭਕਤੀਵੇਦਾਂਤ ਸਵਾਮੀ ਪ੍ਰਭੂਪਾਦ ਦੁਆਰਾ 1966 ਵਿੱਚ ਨਿਊਯਾਰਕ ਸਿਟੀ ਵਿੱਚ ਕੀਤੀ ਗਈ ਸੀ। ਇਸਕੋਨ ਦਾ ਪੂਰਾ ਨਾਮ International Society for Krishna Consciousness ਹੈ।

Iskcon ਦਾ ਪੂਰਾ ਨਾਮ

ਦੁਨੀਆ ਭਰ ਵਿੱਚ ਇਸ ਸੰਸਥਾ ਦੇ ਮੰਦਿਰ ਹਨ। ਪਾਕਿਸਤਾਨ ਵਿੱਚ ਵੀ ਇਸਕਾਨ ਦੇ 3 ਮੰਦਰ ਬਣੇ ਹੋਏ ਹਨ।

ਪਾਕਿਸਤਾਨ ਵਿੱਚ ਬਹੁਤ ਸਾਰੇ ਮੰਦਿਰ 

ਇਸਕੋਨ ਦੇ ਮੰਦਿਰ ਪਾਕਿਸਤਾਨ ਦੇ ਕਰਾਚੀ, ਕਵੇਟਾ ਅਤੇ ਸਿੰਧ ਵਿੱਚ ਬਣੇ ਹੋਏ ਹਨ। ਦੇਸ਼ ਵਿੱਚ ਜ਼ਿਆਦਾਤਰ ਹਿੰਦੂ ਸਿੰਧ ਵਿੱਚ ਰਹਿੰਦੇ ਹਨ।

ਜ਼ਿਆਦਾਤਰ ਹਿੰਦੂ

ਮੰਦਿਰ ਦਾ ਸਭ ਤੋਂ ਪਵਿੱਤਰ ਭਜਨ ਹਰੇ ਰਾਮਾ ਹਰੇ ਕ੍ਰਿਸ਼ਨਾ ਹੈ। ਇਸ ਸੰਸਥਾ ਵਿੱਚ ਕਈ ਸਕੂਲ ਵੀ ਬਣੇ ਹੋਏ ਹਨ।

ਸਭ ਤੋਂ ਪਵਿੱਤਰ ਭਜਨ

ਕਾਂਗਰਸ ਦੀ Crowdfunding ਮੁਹਿੰਮ ਕਿਵੇਂ ਚੱਲ ਰਹੀ ਹੈ?  2 ਦਿਨਾਂ ਵਿੱਚ ਇੰਨਾ ਪੈਸਾ ਆਇਆ