ਜਾਣੋ ਰਿਸ਼ਭ ਪੰਤ ਦੇ ਪਰਿਵਾਰ ਬਾਰੇ...ਰੁੜਕੀ 'ਚ ਹੋਇਆ ਸੀ ਜਨਮ

20-05- 2025

TV9 Punjabi

Author:  Isha Sharma

ਰਿਸ਼ਭ ਪੰਤ ਦੇ ਪਿਤਾ ਦਾ ਨਾਮ ਰਾਜੇਂਦਰ ਪੰਤ ਅਤੇ ਮਾਂ ਦਾ ਨਾਮ ਸਰੋਜ ਪੰਤ ਹੈ।

ਰਿਸ਼ਭ ਪੰਤ

Pic Credit: Instagram

ਰਿਸ਼ਭ ਪੰਤ ਦੀ ਇੱਕ ਵੱਡੀ ਭੈਣ ਹੈ ਜਿਸਦਾ ਨਾਮ ਸਾਕਸ਼ੀ ਪੰਤ ਹੈ।

ਵੱਡੀ ਭੈਣ

ਰਿਸ਼ਭ ਪੰਤ ਦੀ ਭੈਣ ਸਾਕਸ਼ੀ ਪੰਤ ਵਿਆਹੀ ਹੋਈ ਹੈ।

ਵਿਆਹ

ਰਿਸ਼ਭ ਪੰਤ ਦੇ ਪਿਤਾ ਦੀ ਅਪ੍ਰੈਲ 2017 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਪਿਤਾ ਦੀ ਮੌਤ

ਉਨ੍ਹਾਂ ਦੀ ਮਾਂ ਸਰੋਜ ਪੰਤ ਹਮੇਸ਼ਾ ਰਿਸ਼ਭ ਦੀ ਕ੍ਰਿਕਟ ਵਿੱਚ ਮਦਦ ਕਰਦੇ ਸੀ।

ਕ੍ਰਿਕਟ 

ਰਿਸ਼ਭ ਪੰਤ ਦੀ ਭੈਣ ਸਾਕਸ਼ੀ ਪੰਤ ਇੱਕ ਇੰਟੀਰੀਅਰ ਡਿਜ਼ਾਈਨਰ ਹੈ।

ਇੰਟੀਰੀਅਰ ਡਿਜ਼ਾਈਨਰ

ਰਿਸ਼ਭ ਪੰਤ ਦੀ ਭੈਣ ਦਾ ਵਿਆਹ ਅੰਕਿਤ ਚੌਧਰੀ ਨਾਲ ਹੋਇਆ ਹੈ।

ਅੰਕਿਤ ਚੌਧਰੀ

ਰਿਸ਼ਭ ਪੰਤ ਦਾ ਜਨਮ 4 ਅਕਤੂਬਰ 1997 ਨੂੰ ਉਤਰਾਖੰਡ ਦੇ ਰੁੜਕੀ ਸ਼ਹਿਰ ਵਿੱਚ ਹੋਇਆ ਸੀ।

ਜਨਮ

ਰਿਸ਼ਭ ਪੰਤ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਹਨ।

ਕਪਤਾਨ

ਉਹ Foods ਜਿਨ੍ਹਾਂ ਵਿੱਚ ਆਂਡੇ ਨਾਲੋਂ ਵੀ ਵੱਧ ਹੈ ਪ੍ਰੋਟੀਨ