12 Sep 2023
TV9 Punjabi
ਪਿਆਜ਼ ਖਾਣੇ ਦਾ ਸਵਾਦ ਵਧਾਉਂਦਾ ਹੈ ਪਰ ਲੋਕ ਇਸ ਨੂੰ ਇਸਤੇਮਾਲ ਕਰਕੇ ਇਸਦੇ ਛਿਲਕ ਸੁੱਟ ਦਿੰਦੇ ਹਨ।
Credits: Freepik/Pixels
ਛਿਲਕੇ 'ਤੇ ਪਾਣੀ ਨੂੰ ਇਕ ਜਾਰ 'ਚ 24 ਜਾਂ 48 ਘੰਟਿਆਂ ਲਈ ਰੱਖ ਲਓ। ਬਾਅਦ 'ਚ ਛਾਣ ਕੇ ਇਸਦਾ ਛਿੜਕਾਵ ਗਾਰਡਨ ਚ ਕਰੋ।
ਪਿਆਜ਼ ਦੇ ਛਿਲਕਾਂ 'ਚ ਮੈਗਨੀਸ਼ੀਅਮ,ਪੋਟੇਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਮੌਜੂਦ ਨੇ। ਖਾਦ ਵਾਂਗ ਪਿਆਜ਼ ਦੇ ਛਿਲਕੇ ਇਸਤਮਾਲ ਕਰੋ।
ਪਿਆਜ਼ ਦੇ ਛਿਲਕਿਆਂ ਨੂੰ ਸੁਟਣ ਨਹੀਂ ਬਲਕਿ ਇਹਨ੍ਹਾਂ ਨੂੰ ਗਾਰਡਨ ਨੂੰ ਹਰਾ ਬਣਾਉਣ ਲਈ ਇਸਤਮਾਲ ਕਰੋ।
ਗਮਲਿਆਂ ਦੀ ਮਿੱਟੀ ਨੂੰ ਹਲਕਾ ਖੋਦ ਕੇ ਉਸ 'ਚ ਪਿਆਜ਼ ਦੇ ਛਿਲਕਿਆਂ ਦਾ ਬਣੇ Liquid Fertilizer ਉਸ 'ਚ ਪਾਓ।
ਪਿਆਜ ਦੇ ਛਿਲਕਿਆਂ ਦਾ ਪਾਣੀ ਵਾਲਾਂ ਨੂੰ ਸਾਫ ਕਰਨ ਲਈ ਇਸਤਮਾਲ ਕਰੋ। ਇਸ ਨਾਲ ਹੇਅਰਫਾਲ ਤੋਂ ਛੁਟਕਾਰਾ ਮਿਲੇਗਾ।
ਪਿਆਜ ਦੇ ਛਿਲਕਿਆਂ ਦਾ ਬਣਿਆ Liquid Fertilizer ਤੁਸੀਂ 15-20 ਦਿਨਾਂ ਤੱਕ ਬੋਤਲ 'ਚ ਸਟੋਰ ਕਰਕੇ ਰੱਖ ਸਕਦੇ ਹੋ।