ਕਿਚਨ ਦੀ ਕੰਧਾਂ 'ਤੇ ਲੱਗੇ ਤੇਲ ਦੇ ਨਿਸ਼ਾਨ ਇੰਝ ਕਰੋ ਦੂਰ

20 Oct 2023

TV9 Punjabi

ਚਿਮਨੀ ਜ਼ਾਂ ਕੰਧਾਂ 'ਤੇ ਤੇਲ ਦੇ ਨਿਸ਼ਾਨ ਲੱਗਣਾ ਆਮ ਗੱਲ ਹੈ। ਇਹਨਾਂ ਨੂੰ ਦੂਰ ਕਰਨ ਲਈ ਇਹ ਹੈ ਤਰੀਕਾ।

ਤੇਲ ਦੇ ਨਿਸ਼ਾਨ

Pic Credit: Pixabay/Freepik

ਤੇਲ ਦੇ ਨਿਸ਼ਾਨ ਕੰਧਾਂ ਦੇ Hygiene ਦੇ ਲੇਵਲ ਨੂੰ ਵੀ ਕਰਦਾ ਹੈ ਪ੍ਰਭਾਵਿਤ।

Hygiene Issue

ਸੋਡਾ ਪਾਣੀ ਵਿੱਚ ਨਿੰਬੂ ਨੂੰ ਮਿਲਾ ਕੇ ਕੰਧਾਂ 'ਤੇ ਲਗਾਓ ਅਤੇ ਫਰਕ ਦੇਖੋ।

ਇੰਝ ਦੂਰ ਕਰੋ ਨਿਸ਼ਾਨ

ਜਿੱਥੇ ਤੇਲ ਦੇ ਨਿਸ਼ਾਨ ਹਨ ਉੱਦਰ Tissue Paper ਲਗਾਓ। ਹੁਣ ਗਰਮ ਡ੍ਰਰਾਇਰ ਨੂੰ ਇਸ ਤੇ ਚਲਾਓ। ਪੇਪਰ ਤੇਲ ਨੂੰ ਖਿਚ ਲਏਗਾ ਅਤੇ ਅਸਾਨੀ ਨਾਲ ਨਿਸ਼ਾਨ ਦੂਰ ਹੋ ਜਾਣ ਗੇ।

Tissue Paper ਦਾ ਨੁਸਖਾ

ਨਿਸ਼ਾਨ ਵਾਲੀ ਥਾਂ 'ਤੇ ਨਮਕ ਛਿੱੜਕੋ। ਫਿਰ ਸੋਡਾ-ਨਿੰਬੂ ਵਾਲੇ ਪਾਣੀ ਤੋਂ ਕੰਧਾਂ ਸਾਫ਼ ਕਰੋ।

ਲੂਣ ਦੀ Home remedy 

ਸਿਰਕੇ ਵਿੱਚ ਇੱਕ ਕੱਪੜਾ ਭਿਓ ਕੇ ਕੰਧਾਂ 'ਤੇ ਰੱਗੜੋ। ਫਿਰ ਪਾਣੀ ਨਾਲ ਇਸ ਨੂੰ ਸਾਫ਼ ਕਰੋ।

ਸਿਰਕਾ ਆਵੇਗਾ ਕੰਮ

ਗਰਮ ਪਾਣੀ ਵਿੱਚ ਬੇਕਿੰਗ ਸੋਡਾ ਮਿਲਾਓ ਅਤੇ ਇਸ ਨੂੰ ਨਿਸ਼ਾਨ ਵਾਲੀ ਥਾਂ 'ਤੇ ਅਪਲਾਈ ਕਰੋ।

ਬੇਕਿੰਗ ਸੋਡਾ

ਯੂਰਿਕ ਐਸਿਡ ਨੂੰ ਖ਼ਤਮ ਕਰੇਗਾ ਇਹ ਹਰਾ ਸਾਗ