Kidney Health:ਬਿਨਾਂ ਦਵਾਈ ਦੇ ਘੁਲ ਜਾਵੇਗੀ ਕਿਡਨੀ ਦੀ ਪੱਥਰੀ, ਰੋਜ਼ ਪੀਓ ਇਹ 3 ਡਰਿੰਕਸ
28-09- 2025
28-09- 2025
TV9 Punjabi
Author: Yashika Jethi
ਕਿਡਨੀ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹਨ। ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ਇਹ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਹਨ।
ਅਕਸਰ ਸਾਡੀ ਮਾੜੀ ਖੁਰਾਕ ਗੁਰਦਿਆਂ 'ਤੇ ਬਹੁਤ ਜ਼ਿਆਦਾ ਦਬਾਅ ਪਾਉਂਦੀ ਹੈ। ਜਿਸ ਨਾਲ ਕਈ ਵਾਰ ਇਹਨਾਂ ਨੂੰ ਨੁਕਸਾਨ ਪਹੁੰਚਦਾ ਹੈ।
ਅਨਹੈਲਥੀ ਚਰਬੀ, ਕਾਰਬੋਹਾਈਡਰੇਟ,ਖੰਡ,ਸ਼ਰਾਬ ਅਤੇ ਰੈੱਡ ਮੀਟ ਵਰਗਾ ਭੋਜਨ ਕਿਡਨੀਆਂ ਲਈ ਨੁਕਸਾਨਦੇਹ ਹੁੰਦਾ ਹੈ।
ਇਸ ਲਈ ਇਨ੍ਹਾਂ ਚੀਜਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਅਜਿਹੇ ਭੋਜਨ ਖਾਣੇ ਚਾਹੀਦੇ ਹਨ ਜੋ ਕਿਡਨੀਆਂ ਨੂੰ ਡੀਟੌਕਸੀਫਾਈ ਕਰੇ ਹੈਲਥੀ ਰੱਖਣ ਵਿੱਚ ਮਦਦ ਕਰੇ।
ਅਮਰੀਕਾ ਦੇ ਨੈਸ਼ਨਲ ਕਿਡਨੀ ਫਾਊਂਡੇਸ਼ਨ ਦੇ ਮੁਤਾਬਕ ਪਾਣੀ ਤੋਂ ਇਲਾਵਾ ਫਲਾਂ ਦਾ ਜੂਸ ਕਿਡਨੀ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ।
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਉਹ ਨੂਰ ਦਾ... ਸਪਨਾ ਚੌਧਰੀ ਦਾ ਕਾਲੀ ਸਾੜੀ ਵਿੱਚ ਜਲਵਾ, ਛਾਅ ਗਿਆ ਨਵਾਂ ਅੰਦਾਜ਼
Learn more