9 Sep 2023
TV9 Punjabi
ਇੱਕ Research 'ਚ ਸਾਹਮਣੇ ਆਇਆ ਹੈ ਕਿ ਅਨਿਯਮਿਤ ਮਾਹਵਾਰੀ ਨੂੰ ਠੀਕ ਕਰਨ ਲਈKeto Diet ਨੂੰ ਫੋਲੋ ਕੀਤਾ ਜਾ ਸਕਦਾ ਹੈ।
Credits: pixabay/FreePik
ਇਸ Research 'ਚ PCOS ਨਾਲ ਸੰਘਰਸ਼ ਕਰ ਰਹੀਆਂ ਔਰਤਾਂ 'ਚ Keto Diet ਤੇ Fertility Hormone ਦੇ ਪੱਧਰ 'ਚ ਸੁਧਾਰ ਦੇ ਵਿੱਚ ਕੁਨੈਕਸ਼ਨ ਪਾਇਆ ਗਿਆ ਹੈ।
Keto Diet ਨਾਲ ਇਸ ਸਮੱਸਿਆ ਤੋਂ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ ਨਾਲ ਹੀ ਮੋਟਾਪੇ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।
Keto Diet 'ਚ ਪਨੀਰ,ਰਹੀ ਸਬਜ਼ੀਆਂ , ਡ੍ਰਾਈ ਫਰੂਟ, ਫਲ ਆਦਿ ਸ਼ਾਮਲ ਕਰੋ।
ਇਸ ਡਾਈਟ ਨਾਲ Metabolism ਨੂੰ Boost ਕਰਨ 'ਚ ਕਾਫੀ ਮਦਦ ਮਿਲਦੀ ਹੈ।
ਇਸ Diet ਨਾਲ Type 2 Diabetes ਨੂੰ ਘੱਟ ਕਰਨ 'ਚ ਵੀ ਮਦਦ ਮਿਲਦੀ ਹੈ।
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਇਸ ਡਾਈਟ ਨੂੰ ਫਾਲੋ ਕਰ ਸਕਦੇ ਹੋ। ਇਹ ਭਾਰ ਘਟਾਉਣ ਵਿੱਚ ਕਾਰਗਰ ਸਾਬਤ ਹੋ ਸਕਦਾ ਹੈ।