ਸਰਦੀਆਂ ਵਿੱਚ ਵਾਲ ਧੋਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

08-11- 2025

TV9 Punjabi

Author: Sandeep Singh

ਸਰਦੀਆਂ ਵਿਚ ਲੋਕ ਅਕਸਰ ਗਰਮ ਪਾਣੀ ਨਾਲ ਲਹਾਉਂਦੇ ਹਨ, ਪਰ ਵਾਲਾਂ ਨੂੰ ਵੀ ਗਰਮ ਪਾਣੀ ਨਾਲ ਧੋਂਣ ਤੇ ਉਨ੍ਹਾਂ ਵਿਚ ਹੇਅਰ ਫਾਲ ਦੀ ਸਮੱਸਿਆ ਆ ਜਾਂਦੀ ਹੈ। ਇਸ ਲਈ ਗੁਣਗੁਣੇ ਪਾਣੀ ਵਿਚ ਹਮੇਸ਼ਾ ਵਾਲ ਧੋਂਓ

ਗੁਣਗੁਣੇ ਪਾਣੀ ਨਾਲ ਵਾਲ ਧੋਂਓ 

ਸਰਦੀਆਂ ਵਿਚ ਵਾਲਾਂ ਨੂੰ ਮੌਇਸਰਾਇਜਰ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਸਰਦੀ ਵਿਚ ਵਾਲ ਧੋਂਣ ਤੋਂ ਪਹਿਲਾਂ ਉਨ੍ਹਾਂ ਵਿਚ ਨਾਰੀਅਲ ਦਾ ਤੇਲ ਜਾਂ ਬਦਾਮਾਂ ਦਾ ਤੇਲ ਲਾਉਣਾ ਚਾਹੀਦਾ ਹੈ।

ਤੇਲ ਲਗਾਉਣਾ ਨਾ ਭੁਲੋਂ

ਸਰਦੀਆਂ ਵਿਚ ਸਕੈਲਪ ਰੁੱਖੀ ਹੋ ਜਾਂਦੀ ਹੈ, ਇਸ ਦੌਰਾਨ ਜੇਕਰ ਤੁਸੀਂ ਹਾਰਸ਼ ਕੇਮੀਕਲ ਵਾਲੇ ਸ਼ੈਪੂ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਵਾਲ ਖਰਾਬ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਸਲਫਰੇਟ ਫ੍ਰੀ ਸ਼ੈਪੂ ਦੀ ਵਰਤੋਂ ਕਰੋ 

ਐਕਸਰਪਟ ਵੀ ਹਰ ਰੋਜ ਵਾਲ ਧੋਣ ਲਈ ਮਨਾ ਕਰਦੇ ਹਨ, ਸਰਦੀਆਂ ਵਿਚ ਵਾਲਾਂ ਨੂੰ ਬਹੁਤ ਜ਼ਿਆਦਾ ਨਹੀਂ ਧੋਂਣਾ ਚਾਹੀਦਾ। ਇਸ ਨਾਲ ਸਕੈਲਪ ਦਾ ਨੈਚੂਰਲ ਆਇਲ ਖ਼ਤਮ ਹੋ ਜਾਂਦਾ ਹੈ।

ਵਾਰ-ਵਾਰ ਬਾਲ ਨਾ ਧੋਓ

ਕੰਡੀਸ਼ਨਰ ਵਾਲਾਂ ਦੀ ਬਾਹਰੀ ਪਰਤ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਵਾਲ ਘੱਟ ਟੁੱਟਦੇ ਹਨ, ਵਾਲ ਧੋਣ ਤੇਂ ਬਾਅਦ ਲੈਂਥ ਅਤੇ ਐਂਡਸ ਪਰ ਹੀ ਕੰਡੀਸ਼ਨਰ ਲਾਓ।

  ਕੰਡੀਸ਼ਨਰ ਜ਼ਰੂਰ ਲਾਓ

ਸਰਦੀਆਂ ਵਿਚ ਵਾਲ ਦੇਰ ਨਾਲ ਸੁੱਖਦੇ ਹਨ, ਪਰ ਗਿੱਲੇ ਵਾਲਾ ਨੂੰ ਬੰਨਣ ਜਾਂ ਕੰਘੀ ਕਰਨ ਨਾਲ ਇਹ ਟੁੱਟਦੇ ਹਨ, ਪਹਿਲਾਂ ਇਨ੍ਹਾਂ ਨੂੰ ਹਲਕੇ ਹੱਥਾਂ ਨਾਲ ਸੁਖਾਓ ਅਤੇ ਫਿਰ ਹਵਾ ਵਿਚ ਖੁਲ੍ਹਾਂ ਛੱਡ ਦਿਓ ।

ਗਿੱਲੇ ਵਾਲਾਂ ਨੂੰ ਨਾ ਬਨੋ