ਵਿੱਕੀ ਕੌਸ਼ਲ ਦੀ ਫਿਲਮ 'ਚ ਕਰਨ ਔਜਲਾ ਦਾ ਪਾਰਟੀ ਨੰਬਰ, Tauba-Tauba

01-07- 2024

TV9 Punjabi

Author: Isha 

ਪੰਜਾਬੀ ਇੰਡਸਟਰੀ ਨੂੰ ਜ਼ਬਰਦਸਤ ਗਾਣੇ ਦੇਣ ਵਾਲੇ ਸਿੰਗਰ ਕਰਨ ਔਜਲਾ ਹੁਣ ਬਾਲੀਵੁੱਡ ਦੀ ਫਿਲਮ ਲਈ ਕਰਣਗੇ ਕੰਮ

ਕਰਨ ਔਜਲਾ

Pic Credit: Instagram

ਕਰਨ ਔਜਲਾ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਸਟਾਰਰ ਕਾਮੇਡੀ ਫਿਲਮ 'ਬੈਡ ਨਿਊਜ਼' 'ਚ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੇ ਹਨ।

 'ਬੈਡ ਨਿਊਜ਼' 

ਦੱਸਿਆ ਜਾ ਰਿਹਾ ਹੈ ਕਿ ਕਰਨ ਔਜਲਾ ਵਿੱਕੀ ਕੌਸ਼ਲ ਦੇ ਨਾਲ ਆਪਣਾ ਪਹਿਲਾ ਬਾਲੀਵੁੱਡ ਚਾਰਟਬਸਟਰ ਲਾਂਚ ਕਰਨ ਲਈ ਤਿਆਰ ਹੈ।

ਬਾਲੀਵੁੱਡ ਚਾਰਟਬਸਟਰ

ਕਰਨ ਦਾ ਗੀਤ Tauba-Tauba ਇਕ ਪਾਰਟੀ ਨੰਬਰ ਹੈ। ਇਹ ਕੱਲ ਲਾਂਚ ਹੋਵੇਗਾ। ਇਸਦੀ ਝਲਕ ਵਿੱਕੀ ਨੇ ਇੰਸਟਾ 'ਤੇ ਸ਼ੇਅਰ ਕੀਤੀ ਹੈ।

Tauba-Tauba

ਫਿਲਮ 'ਬੈਡ ਨਿਊਜ਼' ਦੀ ਗੱਲ ਕਰੀਏ ਤਾਂ ਫਿਲਮ ਵਿੱਚ ਤ੍ਰਿਪਤੀ ਡਿਮਰੀ ਅਤੇ ਵਿੱਕੀ ਕੌਸ਼ਲ ਦੇ ਨਾਲ ਐਮੀ ਵਿਰਕ ਵੀ ਨਜ਼ਰ ਆਉਣਗੇ। 

ਐਮੀ ਵਿਰਕ

ਫਿਲਮ ਦੀ ਕਹਾਣੀ ਵੀ ਇਨ੍ਹਾਂ ਤਿੰਨਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਦੀ ਕਹਾਣੀ ਦੀ ਝਲਕ ਹਾਲ ਹੀ 'ਚ ਰਿਲੀਜ਼ ਹੋਏ ਟ੍ਰੇਲਰ 'ਚ ਦੇਖਣ ਨੂੰ ਮਿਲੀ।

ਟ੍ਰੇਲਰ 

ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਦਾ ਕਿਉਂ ਕੀਤਾ ਧੰਨਵਾਦ?