ਕਰਨ ਔਜਲਾ ਨੇ ਪੰਜਾਬੀ ਕਲਾਕਾਰਾਂ ਦੀ ਸੁਰੱਖਿਆ ਬਾਰੇ ਕੀਤੀ ਗੱਲ, ਕਿਹਾ- ਇਹ ਬਹੁਤ ਗਲਤ ਹੈ

28 May 2024

TV9 Punjabi

Author: Isha 

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅੰਦਰ ਵੱਧ ਰਹੇ ਖਤਰਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। 

ਕਰਨ ਔਜਲਾ

Credit: Instagram

ਔਜਲਾ ਨੇ ਨਿੱਜੀ ਤਜਰਬੇ ਤੋਂ ਗੱਲ ਕਰਦਿਆਂ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਕੈਨੇਡਾ ਵਾਲੇ ਘਰ 'ਤੇ ਕਈ ਵਾਰ ਗੋਲੀਆਂ ਚੱਲੀਆਂ ਹੈ।

ਖੁਲਾਸਾ

ਰਣਵੀਰ ਅਲਾਹਬਾਦੀਆ ਦੇ ਨਾਲ ਪੋਡਕਾਸਟ ਵਿੱਚ, ਗਾਇਕ ਨੇ ਸੁਰੱਖਿਆ ਦੀ ਲੋੜ ਦੇ ਪਿੱਛੇ ਵਿਚਾਰ ਸਾਂਝੇ ਕੀਤੇ, ਖਾਸ ਕਰਕੇ ਪੰਜਾਬੀ ਕਲਾਕਾਰਾਂ ਲਈ। 

ਪੋਡਕਾਸਟ

ਸੁਰੱਖਿਆ ਦੀ ਜ਼ਰੂਰਤ ਬਾਰੇ ਬੋਲਦਿਆਂ ਕਰਨ ਔਜਲਾ ਨੇ ਕਿਹਾ, “ਇਸ ਸਮੇਂ ਇਹ ਬਹੁਤ ਮੁਸ਼ਕਲ ਸਥਿਤੀ ਬਣ ਗਈ ਹੈ, ਸਾਰੇ ਕਲਾਕਾਰ ਇਸ ਦਾ ਸਾਹਮਣਾ ਕਰ ਰਹੇ ਹਨ। ਤੁਸੀਂ ਜਾਣਦੇ ਹੋ ਕਿ ਮਾਹੌਲ ਕਿਹੋ ਜਿਹਾ ਰਿਹਾ ਹੈ, ਕੀ ਹੋ ਰਿਹਾ ਹੈ। ”

ਸੁਰੱਖਿਆ ਦੀ ਜ਼ਰੂਰਤ 

ਔਜਲਾ ਨੇ ਕਿਹਾ ਅਸੀਂ ਛੇਤੀ ਆਪਣੀ ਫੈਮਿਲੀ ਨੂੰ ਵਧਾਉਣ ਬਾਰੇ ਸੋਚ ਰਹੇ ਹਾਂ।

ਫੈਮਿਲੀ

ਭਿਆਨਕ ਗਰਮੀ ਦਾ ਕਹਿਰ ਜਾਰੀ, ਪੰਜਾਬ ‘ਚ ਗਰਮੀ ਨੇ ਤੋੜਿਆ 46 ਸਾਲਾਂ ਦਾ ਰਿਕਾਰਡ