ਆਮ ਆਦਮੀ ਪਾਰਟੀ ਨੇ ਮਸ਼ਹੂਰ ਪੰਜਾਬੀ ਕਾਮੇਡੀਅਨ ਨੂੰ ਦਿੱਤੀ ਟਿਕਟ 

14 March 2024

TV9 Punjabi

ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਪਹਿਲੀ ਸੂਚੀ 

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਫਿਲਹਾਲ ਸਿਰਫ 8 ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।

13 ਲੋਕ ਸਭਾ ਸੀਟਾਂ 

//images.tv9punjabi.comwp-content/uploads/2024/03/WhatsApp-Video-2024-03-14-at-4.16.56-PM.mp4"/>

AAP ਨੇ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਕਰਮਜੀਤ ਪੰਜਾਬ ਵਿੱਚ ਉੱਘੇ ਕਲਾਕਾਰ ਅਤੇ ਕਾਮੇਡੀਅਨ ਵਜੋਂ ਜਾਣੇ ਜਾਂਦੇ ਹਨ। 

ਕਰਮਜੀਤ ਅਨਮੋਲ 

ਕਰਮਜੀਤ ਅਨਮੋਲ ਨੇ ਪਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਹ ਪੰਜਾਬੀ ਲੋਕ ਗਾਇਕ ਕੁਲਦੀਪ ਮਾਣਕ ਦਾ ਭਤੀਜੇ ਹਨ। ਇਸ ਤੋਂ ਇਲਾਵਾ ਉਹ ਸੀ.ਐਮ ਮਾਨ ਦੇ ਵੀ ਕਾਫੀ ਕਰੀਬੀ ਹਨ।

ਸੀਐੱਮ ਮਾਨ ਦੇ ਕਰੀਬੀ

ਇਸ ਸਮੇਂ ਮੁਹੰਮਦ ਸਦੀਕ ਫਰੀਦਕੋਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਹਨ। ਮੁਹੰਮਦ ਸਦੀਕ ਇੱਕ ਮਸ਼ਹੂਰ ਪੰਜਾਬੀ ਗਾਇਕ ਹੈ। ਇਸ ਵਾਰ ਇਸ ਸੀਟ 'ਤੇ ਕਰੀਬੀ ਮੁਕਾਬਲਾ ਹੋਵੇਗਾ।

ਫਰੀਦਕੋਟ

ਕਾਂਗਰਸ ਦੀ 4 ਵਾਰ ਸਾਂਸਦ ਪ੍ਰਨੀਤ ਕੌਰ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਹੋਏ ਸ਼ਾਮਲ