ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਖੁਸ਼ੀ  ਨਾਲ ਝੂਮ ਉੱਠੀ ਕੰਗਨਾ ਰਨੌਤ

22 Jan 2024

TV9 Punjabi

ਅਯੁੱਧਿਆ ਦੇ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਸੰਪਨ ਹੋ ਗਿਆ ਹੈ।

ਪ੍ਰਾਣ ਪ੍ਰਤਿਸ਼ਠਾ ਸੰਪਨ

Pic Credit:  kanganaranaut

ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਅਦਾਕਾਰਾ ਕੰਨਾ ਵੀ ਪਹੁੰਚੀ ਸੀ। ਇਸ ਦੌਰਾਨ ਕੰਗਨਾ ਸਾੜ੍ਹੀ ਵਿੱਚ ਨਜ਼ਰ ਆਈ। 

ਕੰਗਨਾ ਵੀ ਪਹੁੰਚੀ

ਕੰਗਨਾ ਰਣੌਤ ਨੇ ਆਪਣੀ ਲੁੱਕ ਨੂੰ ਹੋਰ ਖਾਸ ਬਣਾਉਣ ਲਈ ਹਰੇ ਰੰਗ ਦੀਆਂ ਚੂੜੀਆਂ ਅਤੇ ਹਰੇ ਰੰਗ ਦਾ ਹਾਰ ਵੀ ਕੈਰੀ ਕੀਤਾ।

ਕੰਗਨਾ ਦਾ ਲੁੱਕ

ਇਸ ਦੌਰਾਨ ਕੰਗਨਾ ਰਣੌਤ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਕੰਗਣਾ ਨੇ ਰਾਮ ਮੰਦਿਰ ਪਰਿਸਰ ਵਿੱਚ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ।

ਲਗਾਏ ਨਾਅਰੇ

ਕੰਗਨਾ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। 

ਇੰਸਟਾ 'ਤੇ ਸ਼ੇਅਰ ਕੀਤੀ ਵੀਡੀਓ

ਵੀਡੀਓ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ- ਰਾਮ ਆ ਗਏ। 

ਲਿਖਿ ਇਹ ਗੱਲ

ਭਗਵਾਨ ਸ੍ਰੀ ਰਾਮ ਨੂੰ ਪਸੰਦ ਹੈ ਇਹ 5 ਤਰ੍ਹਾਂ ਦੇ ਭੋਗ, ਬੇਹੱਦ ਖ਼ਾਸ ਹੈ ਪ੍ਰਸਾਦ