ਦਿਲਜੀਤ ਦੋਸਾਂਝ ਦੇ ਕਾਂਸਰਟ ‘ਚ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

15-07- 2024

TV9 Punjabi

Author: Isha Sharma 

ਦਿਲਜੀਤ ਦੋਸਾਂਝ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ।

ਦਿਲਜੀਤ ਦੋਸਾਂਝ

Pic Credit: Social Media

ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੇ ਸੰਗੀਤਕ ਮਹਿਫ਼ਲਾਂ ਦਾ ਜਾਦੂ ਸਰੋਤਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਸੰਗੀਤਕ ਮਹਿਫ਼ਲਾਂ

ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਸੀ। 

 ਮੁਲਾਕਾਤ

ਜਸਟਿਨ ਟਰੂਡੋ ਨੇ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਡਾਊਨਟਾਊਨ ਟੋਰਾਂਟੋ ਦੇ ਰੋਜਰਸ ਸੈਂਟਰ ਸਟੇਡੀਅਮ 'ਚ ਦਿਲਜੀਤ ਨਾਲ ਮੁਲਾਕਾਤ ਕੀਤੀ।

ਰੋਜਰਸ ਸੈਂਟਰ ਸਟੇਡੀਅਮ

ਕੈਨੇਡੀਅਨ ਪੀਐਮ ਨੇ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਦੀ ਤਸਵੀਰ ਵੀ ਸਾਂਝੀ ਕੀਤੀ ਹੈ।

ਤਸਵੀਰ

ਦਿਲਜੀਤ ਤੇ ਜਸਟਿਨ ਟਰੂਡੋ  ਦੀ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਵਾਇਰਲ

ਜਾਨਲੇਵਾ ਹਮਲੇ ਤੋਂ ਬਚੇ ਟਰੰਪ, ਇਸ ਖ਼ਤਰਨਾਕ ਰਾਈਫਲ ਨਾਲ ਹੋਇਆ ਹਮਲਾ