Jio ਅਤੇ Airtel ਦਾ Unlimited 5G ਆਫਰ ਖਤਮ ਹੋ ਜਾਵੇਗਾ!

15 Jan 2024

TV9Punjabi

ਰਿਲਾਇੰਸ ਜੀਓ ਅਤੇ ਏਅਰਟੈੱਲ 2024 ਦੇ ਦੂਜੇ ਅੱਧ ਵਿੱਚ ਆਪਣੀ ਅਸੀਮਤ 5ਜੀ ਡੇਟਾ ਪੇਸ਼ਕਸ਼ ਬੰਦ ਕਰ ਸਕਦੇ ਹਨ।

ਮੁਫਤ 5ਜੀ ਇੰਟਰਨੈਟ

Pic Credit: Freepik

ਜੀਓ ਨੇ 2022 'ਚ ਆਪਣਾ 5ਜੀ ਨੈੱਟਵਰਕ ਲਾਂਚ ਕੀਤਾ ਸੀ, ਵੈਲਕਮ ਆਫਰ ਦੇ ਤਹਿਤ ਲੋਕਾਂ ਨੂੰ ਮੁਫਤ ਅਨਲਿਮਟਿਡ 5ਜੀ ਇੰਟਰਨੈੱਟ ਸੁਵਿਧਾ ਮਿਲ ਰਹੀ ਹੈ।

ਵੈਲਕਮ ਆਫਰ

5ਜੀ ਕਨੈਕਟੀਵਿਟੀ ਸ਼ੁਰੂ ਕਰਨ ਤੋਂ ਬਾਅਦ, ਏਅਰਟੈੱਲ ਨੇ ਵੀ ਜੀਓ ਵਾਂਗ ਆਪਣੇ ਗਾਹਕਾਂ ਨੂੰ ਅਸੀਮਤ 5ਜੀ ਇੰਟਰਨੈਟ ਪ੍ਰਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਮੁਫ਼ਤ ਹਾਈ-ਸਪੀਡ ਡਾਟਾ

5ਜੀ ਸਮਾਰਟਫੋਨ ਚਲਾਉਣ ਵਾਲੇ ਯੂਜ਼ਰਸ ਜੀਓ ਅਤੇ ਏਅਰਟੈੱਲ ਦੀਆਂ ਸੇਵਾਵਾਂ ਦਾ ਫਾਇਦਾ ਲੈ ਸਕਦੇ ਹਨ, ਹਾਲਾਂਕਿ ਮੁਫਤ 5ਜੀ ਇੰਟਰਨੈੱਟ ਸੇਵਾ ਇਸ ਸਾਲ ਖਤਮ ਹੋ ਸਕਦੀ ਹੈ।

5G ਸਮਾਰਟਫੋਨ ਜ਼ਰੂਰੀ

ਰਿਲਾਇੰਸ ਜੀਓ ਅਤੇ ਏਅਰਟੈੱਲ 4ਜੀ ਰੀਚਾਰਜ ਪਲਾਨ ਦੇ ਨਾਲ 5ਜੀ ਡਾਟਾ ਪ੍ਰਦਾਨ ਕਰਦੇ ਹਨ, ਇਸਦੇ ਲਈ ਕੋਈ ਵੱਖਰਾ ਚਾਰਜ ਨਹੀਂ ਲਿਆ ਜਾਂਦਾ ਹੈ।

ਵਾਧੂ ਚਾਰਜ ਨਹੀਂ ਕੱਟਿਆ ਜਾਂਦਾ

5G ਰੀਚਾਰਜ ਪਲਾਨ ਮੌਜੂਦਾ 4G ਪਲਾਨ ਨਾਲੋਂ ਮਹਿੰਗੇ ਹੋ ਸਕਦੇ ਹਨ, ਮੁਨਾਫਾ ਵਧਾਉਣ ਲਈ ਇਹ ਕਦਮ ਚੁੱਕੇ ਜਾ ਸਕਦੇ ਹਨ।

ਪਲਾਨ ਮਹਿੰਗੇ ਹੋਣਗੇ

ਭਾਰਤ ਵਿੱਚ, ਸਿਰਫ Jio ਅਤੇ Airtel 5G ਸੇਵਾ ਪ੍ਰਦਾਨ ਕਰਦੇ ਹਨ, ਦੋਵਾਂ ਕੰਪਨੀਆਂ ਨੇ ਅਜੇ ਤੱਕ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਹੈ।

ਘੋਸ਼ਣਾ ਲੰਬਿਤ ਹੈ

ਸ਼ਰਾਬੀਆਂ ਨੂੰ ਕਿਉਂ ਜ਼ਿਆਦਾ ਕੱਟਦਾ ਹੈ ਮੱਛਰ?