Jio ਦੇ ਸਸਤੇ 4G ਫੋਨ ਦੀ ਸੇਲ ਸ਼ੁਰੂ

8 Oct 2023

TV9 Punjabi

Reliance Jio ਨੇ ਕੁੱਝ ਮਸੇਂ ਪਹਿਲਾਂ ਗਾਹਕਾਂ ਦੇ ਲਈ JioPhone Prima 4G ਨੂੰ ਲਾਂਚ ਕੀਤਾ ਸੀ। ਅੱਜ 8 ਨਵੰਬਰ ਨੂੰ ਇਸ ਸਸਤੇ ਫੋਨ ਦੀ ਸੇਲ ਸ਼ੁਰੂ ਹੋ ਗਈ ਹੈ। 

ਸ਼ੁਰੂ ਹੋਈ ਸੇਲ

ਇਸ ਅਫੋਰਡਏਬਲ 4ਜੀ ਫੌਨ ਵਿੱਚ Youtube ਹੀ ਨਹੀਂ ਸਗੋਂ WhatsApp ਅਤੇ Facebook ਵਰਗੇ ਐਪਸ ਵੀ ਚਲਾ ਸਕਦੇ ਹੋ।

ਚਲਾ ਸਕਦੇ ਹਨ ਇਹ ਐਪਸ

ਇਸ ਫੋਨ ਦੀ ਇਕ ਖਾਸ ਗੱਲ ਇਹ ਹੈ ਕਿ ਫੌਨ 23 ਭਾਸ਼ਾਵਾਂ ਵਿੱਚ ਸਪੋਰਟ ਆਫਰ ਕਰਦਾ ਹੈ।

ਮਲਟੀ-ਲੈਂਗਵੇਜ ਸਪੋਰਟ

ਫੌਨ ਵਿੱਚ 320x240 ਪਿਕਸਲਸ ਰੈਜੁਲੇਸ਼ਨ ਵਾਲੀ ਡਿਸਪਲੇ ਹੈ। ਫੌਨ ਵਿੱਚ 1800 MAH ਦੀ ਬੈਟਰੀ ਦਿੱਤੀ ਗਈ ਹੈ।

ਡਿਸਪਲੇ ਅਤੇ ਬੈਟਰੀ

ਇਸ 4ਜੀ ਫੋਨ ਦੀ ਰਿਅਰ ਵਿੱਚ 0.3 ਮੈਗਾਪੀਕਸਲ ਦਾ ਕੈਮਰਾ ਸੈਂਸਰ ਮਿਲਦਾ ਹੈ।

ਕੈਮਰਾ ਡਿਟੇਲ 

ਰਿਲਾਇੰਸ Jio ਨੇ ਇਸ ਸਸਤੇ 4ਜੀ ਫੋਨ ਦੇ ਲਈ ਤੁਹਾਨੂੰ 2599 ਰੁਪੇ ਖਰਚ ਕਰਨੇ ਹੋਣਗੇ। ਇਸ ਡਿਵਾਈਸ ਦੇ ਨਾਲ ਤੁਹਾਨੂੰ 1 ਸਾਲ ਦੀ ਵਾਰੰਟੀ ਵੀ ਮਿਲੇਗੀ।

Jio Phone Prima 4G Price

ਤੁਸੀਂ ਇਸ ਫੋਨ ਨੂੰ ਰਿਲਾਇੰਸ ਡਿਜੀਟਲ ਅਤੇ JioMart ਦੀ ਆਫੀਸ਼ੀਅਲ ਸਾਈਟ ਤੋਂ ਇਲਾਵਾ Amazon ਤੋਂ ਖਰੀਦ ਸਕਦੇ ਹੋ।

ਇੱਥੋ ਖਰੀਦੋ

ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ