ਸੰਜਨਾ -ਜਸਪ੍ਰੀਤ ਬੁਮਰਾਹ ਦੀ ਲਵ ਸਟੋਰੀ

4 Sep 2023

TV9 Punjabi

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਨੇ। ਪਤਨੀ ਸੰਜਨਾ ਗਨੇਸ਼ਨ ਨੇ ਬੇਟੇ ਨੂੰ ਦਿੱਤਾ ਜਨਮ

ਪਿਤਾ ਬਣੇ ਬੁਮਰਾਹ

Pic Credit: AFP/ACC/INSTAGRAM

ਜਸਪ੍ਰੀਤ ਬੁਮਰਾਹ ਏਸ਼ੀਆ ਕੱਪ ਲਈ ਸ਼੍ਰੀਲੰਕਾ 'ਚ ਸੀ। ਪਰ ਬੇਟੇ ਦੇ ਪੈਦਾ ਹੋਣ ਦੀ ਖ਼ਬਰ ਸੁਣ ਕੇ ਮੌਕੇ ਤੇ ਭਾਰਤ ਪਹੁੰਚੇ। 

ਸ਼੍ਰੀਲੰਕਾ ਤੋਂ ਆਏ ਵਾਪਸ

ਸੰਜਨਾ ਗਨੇਸ਼ਨ ਤੇ ਜਸਪ੍ਰੀਤ ਬੁਮਰਾਹ 2021 'ਚ ਵਿਆਹ ਦੇ ਬੰਧਨ ਤੇ ਬੱਝੇ ਸੀ। ਪਰ ਇਨ੍ਹਾਂ ਦੀ ਲਵ ਸਟੋਰੀ ਕਮਾਲ ਹੈ।  

2021 'ਚ ਹੋਈ ਸੀ ਸ਼ਾਦੀ

ਬੁਮਰਾਹ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਵਿਆਹ ਤੋਂ ਪਹਿਲਾਂ ਦੋਵੇਂ ਇੱਕ ਦੂਜੇ ਨੂੰ ਘਮੰਡੀ ਮਸਝਦੇ ਸੀ।

ਬੁਮਰਾਹ ਨੇ ਖੋਲ੍ਹੀਆ ਸੀ ਰਾਜ

ਸੰਜਨਾ ਸਪੋਰਟਸ ਪ੍ਰੇਜ਼ਨਟਰ ਹੈ। ਉਹ ਬੁਮਰਾਹ ਨੂੰ IPL ਦੌਰਾਨ ਮਿਲੀ ਸੀ। 2019 'ਚ ਦੋਵਾਂ ਨੂੰ ਪਿਆਰ ਹੋਇਆ ਤੇ 2021 'ਚ ਦੋਵਾਂ ਨੇ ਵਿਆਹ ਕਰਵਾ ਲਿਆ।

ਕਿਵੇਂ ਹੋਇਆ ਪਿਆਰ

ਬੁਮਰਾਹ ਨੇ ਕਿਹਾ ਕਿ ਸੰਜਨਾ ਕ੍ਰਿਕੇਟ ਨੂੰ ਸਮਝਦੀ ਹੈ। ਉਨ੍ਹਾਂ ਨੂੰ ਪਤਾ ਹੈ ਕਿ ਖਿਲਾਡੀ ਦੇ ਖਰਾਬ ਦੌਰ 'ਚ ਉਸ ਨੂੰ ਕੀ ਚਾਹਿਦਾ ਹੁੰਦਾ ਹੈ । 

ਸੰਜਨਾ ਦੀ ਖਾਸਿਅਤ

ਸੰਜਨਾ ਸਪੋਰਟਸ ਪ੍ਰੇਜ਼ਨਟਰ ਤੋਂ ਪਹਿਲਾਂ ਮਾਡਲਿੰਗ ਵੀ ਕਰ ਚੁੱਕੀ ਹੈ। ਉਨ੍ਹਾਂ ਨੇ MTV Splitsvilla ਸ਼ੋਅ 'ਚ ਵੀ ਕੰਮ ਕੀਤਾ ਹੈ।

ਮਾਡਲ ਵੀ ਰਹੀ ਹੈ ਸੰਜਨਾ

ਭੁੱਲ ਕੇ ਵੀ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ 'ਚ ਨਾ ਕਰੋ ਇਹ ਗਲਤੀਆਂ