11-10- 2025
TV9 Punjabi
Author: Sandeep Singh
ਦੁਨੀਆਂ ਵਿਚ ਕਈ ਅਜੂਬੇ ਹਨ, ਤਕਨੀਕ ਦੇ ਮਾਸਟਰ ਦੇਸ਼ ਦੇ ਇੱਕ ਹੋਰ ਅਜੂਬਾ ਰੱਚ ਦਿੱਤਾ। ਜਾਪਾਨ ਦੀ ਇੱਕ ਕਲਾਕਾਰ ਨੇ ਧਾਗਿਆਂ ਦਾ ਘਰ ਬਣਾਇਆ ਹੈ।
ਜਾਪਾਨ ਦੀ ਕਲਾਕਾਰ ਚਿਹਰੁ ਸ਼ੀਓਤਾ ਨੇ ਇਹ ਕਾਰਨਾਮਾ ਰਚਿਆ ਹੈ। ਜੋ ਦਿਖਣ ਵਿਚ ਕਾਫੀ ਜ਼ਿਆਦਾ ਖੂਬਸੂਰਤ ਹੈ।
ਕਲਾਕਾਰ ਨੇ ਇਹ ਘਰ ਲਾਲ ਧਾਗਿਆਂ ਨਾਲ ਤਿਆਰ ਕੀਤਾ ਹੈ। ਇਸ ਨੂੰ ਇਸ ਤਰ੍ਹਾਂ ਕੀਤਾ ਗਿਆ ਹੈ ਕੀ ਇਹ ਦੇਖਣ ਵਿੱਚ ਘਰ ਹੀ ਲੱਗੇ।
ਸ਼ੀਓਤਾ ਨੇ ਇਹ ਘਰ ਅਮਰੀਕਾ ਦੇ ਇਸਟ ਬਾਸਟਨ ਨੇ ਬਣਾਇਆ, ਜਿਸ ਵਿਚ ਉਨ੍ਹਾਂ ਨੇ 160 ਕਿਲੋਮੀਟਰ ਲੰਬੇ ਧਾਗਿਆਂ ਦੀ ਵਰਤੋਂ ਕੀਤੀ ਹੈ।
ਅ
ਸ਼ਿਓਤਾ ਦਾ ਇਹ ਇੰਸਟਾਲੇਸ਼ਨ ਹੋਮ ਲੈਸ ਹੋਮ ਨਾਮ ਤੋਂ ਆਈਸੀਏ ਵਾਟਰਸ਼ੇਡ ਅਜਾਇਬ ਘਰ ਲਗਿਆ ਹੈ।
ਅ
ਇਸ ਘਰ ਵਿਚ 21 ਹਜ਼ਾਰ ਪਲਾਸਟਿਕ ਦੇ ਧਾਗਿਆਂ ਦੀ ਵਰਤੋਂ ਕੀਤੀ ਗਈ ਹੈ। ਜਿਨ੍ਹਾਂ ਨੂੰ 23 ਫੁਟ ਉੱਚੀ ਛੱਤ ਤੋਂ ਥੱਲੇ ਲਮਕਾਏ ਹੋਏ ਹਨ।