ਕੀ ਜਾਮੁਨ ਖਾਣ ਨਾਲ ਘੱਟ ਹੁੰਦਾ ਹੈ ਯੂਰਿਕ ਐਸਿਡ ?

10-07- 2024

TV9 Punjabi

Author: Isha 

ਯੂਰਿਕ ਐਸਿਡ ਇੱਕ ਆਮ ਸਮੱਸਿਆ ਹੈ, ਜੋ ਹਰ ਦੂਜੇ ਵਿਅਕਤੀ ਵਿੱਚ ਦੇਖਣ ਨੂੰ ਮਿਲਦੀ ਹੈ, ਸਾਡੇ ਭੋਜਨ ਵਿੱਚ ਪਿਊਰੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਰੀਰ ਵਿੱਚ ਯੂਰਿਕ ਐਸਿਡ ਵਧਣ ਲੱਗਦਾ ਹੈ।

ਯੂਰਿਕ ਐਸਿਡ

Pic Credit: pixabay

ਯੂਰਿਕ ਐਸਿਡ ਵਧਣ ਨਾਲ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਦੇ ਵਧਣ ਨਾਲ ਕਿਡਨੀ ਫੇਲ ਹੋਣ, ਜੋੜਾਂ ਦੇ ਦਰਦ ਸਮੇਤ ਕਈ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।

ਯੂਰਿਕ ਐਸਿਡ

ਯੂਰਿਕ ਐਸਿਡ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ 'ਚ ਖੁਰਾਕ ਅਤੇ ਜੀਵਨ ਸ਼ੈਲੀ 'ਚ ਬਦਲਾਅ ਕਰਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਕੰਟਰੋਲ

ਜਾਮੁਨ ਯੂਰਿਕ ਐਸਿਡ ਨੂੰ ਘੱਟ ਕਰਨ ਦਾ ਰਾਮਬਾਣ ਹੈ। ਜਾਮੁਨ ਵਿੱਚ ਭਰਪੂਰ ਐਂਟੀਆਕਸੀਡੈਂਟਸ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਜਾਮੁਨ ਖਾਂਦੇ ਹੋ ਤਾਂ ਯੂਰਿਕ ਐਸਿਡ ਨੂੰ ਘੱਟ ਕੀਤਾ ਜਾ ਸਕਦਾ ਹੈ।

ਜਾਮੁਨ 

ਇਹ ਸਰੀਰ ਨੂੰ ਡੀਟੌਕਸਫਾਈ ਕਰਨ ਦਾ ਵੀ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਮੈਟਾਬੋਲਿਜ਼ਮ ਵਧਾਉਣ 'ਚ ਵੀ ਕਾਫੀ ਮਦਦਗਾਰ ਹੈ।

ਡੀਟੌਕਸਫਾਈ

ਜ਼ਿਆਦਾ ਪ੍ਰੋਟੀਨ ਵਾਲੀ ਖੁਰਾਕ, ਜ਼ਿਆਦਾ ਸ਼ਰਾਬ, ਘੱਟ ਸਰੀਰਕ ਗਤੀਵਿਧੀ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਸਰੀਰ ਵਿੱਚ ਯੂਰਿਕ ਐਸਿਡ ਵਧਦਾ ਹੈ।

ਪ੍ਰੋਟੀਨ ਵਾਲੀ ਖੁਰਾਕ 

BJP ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ, ਚੰਡੀਗੜ੍ਹ ਦਫ਼ਤਰ ‘ਚ ਮਿਲੀ ਚਿੱਠੀ