BJP ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ, ਚੰਡੀਗੜ੍ਹ ਦਫ਼ਤਰ ‘ਚ ਮਿਲੀ ਚਿੱਠੀ

09-07- 2024

TV9 Punjabi

Author: Isha 

ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

ਧਮਕੀਆਂ

ਇਸ ਸਬੰਧੀ ਚੰਡੀਗੜ੍ਹ ਭਾਜਪਾ ਦਫ਼ਤਰ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਹੈ ।

ਪੱਤਰ 

ਪੱਤਰ 'ਚ ਮਨਜਿੰਦਰ ਸਿਰਸਾ ਸਮੇਤ ਚਾਰ BJP ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। 

ਮਨਜਿੰਦਰ ਸਿਰਸਾ

ਜਿਨ੍ਹਾਂ ਵਿੱਚੋਂ ਤਿੰਨ ਸਿੱਖ ਚਿਹਰੇ ਹਨ। ਇਸ ਪੱਤਰ ਨਾਲ ਕੁਝ ਜਲਣਸ਼ੀਲ ਪਦਾਰਥ ਮਿਲਿਆ ਹੈ।

ਜਲਣਸ਼ੀਲ ਪਦਾਰਥ

ਇਹ ਪੱਤਰ ਪੰਜਾਬੀ ਵਿੱਚ ਲਿਖਿਆ ਗਿਆ ਹੈ ਅਤੇ ਇਸ ਵਿੱਚ ਪਾਕਿਸਤਾਨ ਅਤੇ ਖਾਲਿਸਤਾਨ ਬਾਰੇ ਕੁਝ ਨਾਅਰੇ ਲਿਖੇ ਹੋਏ ਹਨ।

ਪੰਜਾਬੀ

ਇਹ ਪੱਤਰ ਕਲਮ ਨਾਲ ਲਿਖਿਆ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜਾਂ ਤਾਂ ਇਹ ਆਗੂ ਭਾਜਪਾ ਛੱਡ ਦੇਵੇ ਜਾਂ ਫਿਰ ਦੁਨੀਆਂ ਛੱਡ 

ਕਲਮ

ਇਸ ਪੱਤਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਸ ਭਾਰਤੀ ਜਨਤਾ ਪਾਰਟੀ ਦੇ ਸਿੱਖ ਚਿਹਰਿਆਂ ਨੇ ਆਰ.ਐਸ.ਐਸ. ਨਾਲ ਹੱਥ ਮਿਲਾ ਲਿਆ ਹੈ। 

 ਦੋਸ਼

ਸਿੱਖਸ ਫਾਰ ਜਸਟਿਸ ਖਿਲਾਫ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ