POK 'ਚ ਇੰਨੀਆਂ ਹੋਣਗੀਆਂ ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ ਸੀਟਾਂ, ਜੰਮੂ ਖੇਤਰ 'ਚ ਵੀ ਵਧੀਆਂ ਸੀਟਾਂ 

6 Dec 2023

TV9 Punjabi/PTI/ANI

ਜੰਮੂ-ਕਸ਼ਮੀਰ ਪੁਨਰਗਠਨ ਸੋਧ ਬਿੱਲ ਲੋਕ ਸਭਾ 'ਚ ਜ਼ੋਰਦਾਰ ਬਹਿਸ ਤੋਂ ਬਾਅਦ ਆਖਰਕਾਰ ਪਾਸ ਹੋ ਗਿਆ।

ਬਿੱਲ ਪਾਸ ਕੀਤਾ

ਇਸ ਬਹਿਸ 'ਤੇ ਚਰਚਾ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬਿੱਲ ਦੇ ਉਦੇਸ਼ਾਂ 'ਤੇ ਹਰ ਕੋਈ ਸਹਿਮਤ ਹੈ।

ਬਿੱਲ ਦੇ ਉਦੇਸ਼ਾਂ 'ਤੇ ਹਰ ਕੋਈ ਸਹਿਮਤ

ਅਮਿਤ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਲਈ 24 ਵਿਧਾਨ ਸਭਾ ਸੀਟਾਂ ਰਾਖਵੀਆਂ ਹਨ।

POK ਲਈ 24 ਵਿਧਾਨ ਸਭਾ ਸੀਟਾਂ

ਅਮਿਤ ਸ਼ਾਹ ਨੇ ਕਿਹਾ ਕਿ ਜੰਮੂ ਖੇਤਰ ਵਿੱਚ ਵਿਧਾਨ ਸਭਾ ਸੀਟਾਂ 37 ਤੋਂ ਵਧਾ ਕੇ 43 ਅਤੇ ਕਸ਼ਮੀਰ ਖੇਤਰ ਵਿੱਚ 46 ਤੋਂ ਵਧਾ ਕੇ 47 ਕਰ ਦਿੱਤੀਆਂ ਗਈਆਂ ਹਨ।

ਜੰਮੂ-ਕਸ਼ਮੀਰ ਵਿੱਚ ਸੀਟਾਂ ਵਧੀਆਂ

ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਪਹਿਲੀ ਜੰਗ ਤੋਂ ਬਾਅਦ 31779 ਪਰਿਵਾਰ ਪੀਓਕੇ ਤੋਂ ਉੱਜੜ ਕੇ ਭਾਰਤ ਵਿੱਚ ਆ ਕੇ ਵਸੇ ਹਨ।

ਭਾਰਤ ਵਿੱਚ ਆ ਕੇ ਵਸ ਗਏ ਹਨ

ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾਂ ਐਜੂਕੇਸ਼ਨ ਟੂਰ 'ਤੇ ਜਾਣਗੀਆਂ ਜਾਪਾਨ