ਰਾਜਸਥਾਨ ਦੇ ਗੁਆਂਢੀ ਹਨ ਜੈਦੀਪ ਅਹਲਾਵਤ ! IIFA 2025ਵਿੱਚ ਦੱਸੀ ਕਹਾਣੀ

08-03- 2024

TV9 Punjabi

Author: Rohit

ਆਈਫਾ ਅਵਾਰਡਜ਼ ਦਾ ਆਯੋਜਨ ਪਿੰਕ ਸਿਟੀ ਜੈਪੁਰ ਵਿੱਚ ਕੀਤਾ ਗਿਆ। ਇੱਥੇ ਸਿਤਾਰਿਆਂ ਦਾ ਮੇਲਾ ਲੱਗ ਗਿਆ।

IIFA 2025

ਇਸ ਖਾਸ ਮੌਕੇ 'ਤੇ 'ਪਾਤਾਲ ਲੋਕ' ਦੇ ਸਟਾਰ ਅਦਾਕਾਰ ਜੈਦੀਪ ਅਹਲਾਵਤ ਵੀ ਪਹੁੰਚੇ। ਜੈਦੀਪ ਨੇ ਰਾਜਸਥਾਨ ਬਾਰੇ ਗੱਲ ਕੀਤੀ।

ਜੈਦੀਪ ਅਹਲਾਵਤ

ਉਹਨਾਂ ਨੇ ਕਿਹਾ ਕਿ ਉਹ ਰਾਜਸਥਾਨ ਦੇ ਗੁਆਂਢੀ ਹਨ। ਜੈਦੀਪ ਹਰਿਆਣਾ ਤੋਂ ਹੈ ਅਤੇ ਉਹਨਾਂ ਨੇ ਇਹ ਖਾਸ ਕਹਾਣੀ ਦੱਸੀ

ਰਾਜਸਥਾਨ

ਉਹਨਾਂ ਨੇ ਦੱਸਿਆ ਕਿ ਉਹ ਕੋਟਾ ਵਿੱਚ ਰਹਿੰਦੇ ਹਨ ਅਤੇ ਹਰਿਆਣਾ ਨਾਲ ਸਬੰਧਤ ਹੈ ਇਸ ਲਈ ਰਾਜਸਥਾਨ ਉਹਨਾਂ ਦਾ ਗੁਆਂਢੀ ਹੈ।

ਹਰਿਆਣਾ

ਜੈਦੀਪ ਨੇ ਦੱਸਿਆ ਕਿ ਪਾਤਾਲ ਲੋਕ ਵਿੱਚ ਉਹਨਾਂ ਦਾ ਇੱਕ ਡਾਇਲਾਗ ਵੀ ਸੀ ਕਿ 'ਤੁਸੀਂ ਰਾਜਸਥਾਨ ਤੋਂ ਹੋ, ਮੈਂ ਹਰਿਆਣਾ ਤੋਂ ਹਾਂ... ਅਸੀਂ ਗੁਆਂਢੀ ਹਾਂ'।

ਪਾਤਾਲ ਲੋਕ

ਸ਼ਾਹਿਦ ਕਪੂਰ, ਕਰੀਨਾ, ਰਣਬੀਰ, ਮਾਧੁਰੀ ਦੀਕਸ਼ਿਤ, ਕਾਰਤਿਕ ਆਰੀਅਨ ਅਤੇ ਕਰਨ ਜੌਹਰ ਵਰਗੇ ਸਿਤਾਰੇ ਆਈਫਾ ਦੇ 25 ਸਾਲਾਂ ਦੇ ਜਸ਼ਨ ਵਿੱਚ ਸ਼ਾਮਲ ਹੋਏ।

25 ਸਾਲ

ਬ੍ਰੀਜ਼ਰ ਅਤੇ ਬੀਅਰ ਦੀ ਕੀਮਤ ਵਿੱਚ ਕੀ ਅੰਤਰ ਹੈ?