ਨੇਤਨਯਾਹੂ ਕਿਉਂ ਨਹੀਂ ਦੇ ਰਹੇ ਜ਼ੇਲੇਨਸਕੀ ਨੂੰ ਇਜ਼ਰਾਈਲ ਵਿਚ ਦਾਖਲ ਹੋਣ ਦੀ ਇਜਾਜ਼ਤ?
4 Oct 2023
TV9 Punjabi/AFP
ਇਜ਼ਰਾਈਲ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਮੁੜ ਇਜ਼ਰਾਈਲ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ੇਲੇਂਸਕੀ 7 ਅਕਤੂਬਰ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਆਉਣਾ ਚਾਹੁੰਦੇ ਹਨ।
ਇਜ਼ਰਾਈਲ ਨੇ ਜ਼ੇਲੇਨਸਕੀ ਨੂੰ ਰੋਕ ਦਿੱਤਾ
ਮਾਰੂਤੀ
ਜ਼ਲੇਨਸਕੀ ਦੀ ਤਰਫੋਂ ਇਜ਼ਰਾਈਲ ਨਾਲ ਵਾਰ-ਵਾਰ ਸੰਪਰਕ ਕੀਤਾ ਜਾ ਰਿਹਾ ਹੈ। ਪਰ, ਇਜ਼ਰਾਈਲ ਉਨ੍ਹਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਹੈ।
ਸੱਦਾ ਸਵੀਕਾਰ ਨਹੀਂ ਕਰ ਰਹੇ
ਕਈ ਪੱਛਮੀ ਦੇਸ਼ਾਂ ਦੇ ਮੁਖੀ ਇਜ਼ਰਾਈਲ ਦਾ ਦੌਰਾ ਕਰ ਚੁੱਕੇ ਹਨ। ਜ਼ਲੇਨਸਕੀ ਤੋਂ ਇਲਾਵਾ ਇਜ਼ਰਾਈਲ ਨੇ ਅਜੇ ਤੱਕ ਕਿਸੇ ਨੂੰ ਵੀ ਆਉਣ ਤੋਂ ਇਨਕਾਰ ਨਹੀਂ ਕੀਤਾ ਹੈ।
ਇਜ਼ਰਾਈਲ ਦਾ ਦੌਰਾ
ਮੰਨਿਆ ਜਾ ਰਿਹਾ ਹੈ ਕਿ ਜ਼ੇਲੇਨਸਕੀ
ਆਪਣੇ ਆਪ ਨੂੰ ਇਜ਼ਰਾਈਲ ਦੇ ਨਾਲ ਦਿਖਾ ਕੇ ਪੱਛਮੀ ਦੇਸ਼ਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਹੈ।
Zelensky ਦਾ ਮਨੋਰਥ ਕੀ ਹੈ?
ਪਰ, ਇਜ਼ਰਾਈਲ ਜ਼ੇਲੇਨਸਕੀ ਨੂੰ ਆਪਣਾ ਏਜੰਡਾ ਪੂਰਾ ਕਰਨ ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦਾ। ਜ਼ਲੇਨਸਕੀ ਦੇ ਕਾਰਨ ਇਜ਼ਰਾਈਲ ਰੂਸ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦਾ।
ਕੋਈ ਮੌਕਾ ਨਹੀਂ ਦੇਣਾ ਚਾਹੁੰਦੇ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਪਰਾਲੀ ਦੀ ਅੱਗ ਬੁਝਾਉਣ ਗਏ, ਪਰ ਖੁਦ ਸਾੜ ਕੇ ਪਰਤੇ
Learn more