ਗਾਜਾ 'ਤੇ ਦੋਹਰੀ ਮਾਰ!ਜਿੱਥੇ ਚੱਲ ਰਿਹਾ ਇਲਾਜ,ਉੱਧਰ ਵੀ ਬਰਸ ਰਹੇ ਰਾਕੇਟ
3 Oct 2023
TV9 Punjabi
ਇਜ਼ਰਾਈਲ-ਹਮਾਸ ਦੇ ਵਿੱਚ ਚੱਲ ਰਹੀ ਜੰਗ ਵਿੱਚ ਹਜ਼ਾਰਾ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਮੌਤ ਦੇ ਆਂਕੜੇ ਲਗਾਤਾਰ ਵੱਧਦੇ ਜਾ ਰਹੇ ਹਨ ਪਰ ਇਜ਼ਰਾਈਲ ਵੱਲੋਂ ਅੱਜੇ ਵੀ ਰਾਕੇਟ ਹਮਲੇ ਜਾਰੀ ਹਨ।
ਲਗਾਤਾਰ ਜਾਰੀ ਰਾਕੇਟ ਅਟੈਕ
Credits: AFP
ਯੂਨਾਈਟੀਡ ਨੇਸ਼ਨ ਰਿਲੀਪ ਐਂਡ ਵਰਕ ਏਜੰਸੀ ਦੇ ਤਹਿਤ 46000 ਫਲਸਤੀਨੀ ਸ਼ਰਨਾਰਥੀ ਬੂਟ ਕੈਂਪਸ ਵਿੱਚ ਰਹਿੰਦੇ ਹਨ।
46000 ਸ਼ਰਨਾਰਥੀ ਕੈਂਪਾਂ 'ਤੇ ਹੋ ਰਹੇ ਹਮਲੇ
ਇਜ਼ਰਾਈਲ ਸੇਨਾ ਨੇ ਗ੍ਰਾਊਂਡ ਆਪਰੇਸ਼ਨ ਵੀ ਸ਼ੁਰੂ ਕਰ ਦਿੱਤਾ ਹੈ। ਫਿਲਿਸਤੀਨ ਵਿੱਚ ਲੱਗੇ ਬੂਟ ਕੈਂਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਵਿੱਚ ਬੇਘਰ ਲੋਕਾਂ ਦੇ ਰਹਿਣ ਅਤੇ ਇਲਾਜ ਦਾ ਬੰਦੋਬਸਤ ਕੀਤਾ ਗਿਆ ਹੈ।
ਰਾਹਤ ਕੈਂਪਸ 'ਤੇ ਵੀ ਹਮਲੇ
ਗਾਜਾ ਵਿੱਚ ਹੋ ਰਹੇ ਅਟੈਕ ਦੇ ਕਾਰਨ ਹਸਪਤਾਲਾਂ ਵਿੱਚ ਬਿਜਲੀ ਠੱਪ ਹੋ ਗਈ ਹੈ। ਅਸਪਤਾਲਾਂ ਵਿੱਚ ਜ਼ਖਮੀਆਂ ਲਈ ਬੈੱਡ ਵੀ ਨਹੀਂ ਮਿਲ ਰਹੇ।
ਸਿਹਤ ਵਿਵਸਥਾ ਠੱਪ
ਇਸ ਜੰਗ ਨੂੰ 28 ਦਿਨ ਹੋ ਚੁੱਕੇ ਹਨ। ਦੋਵਾਂ ਦੇਸ਼ਾਂ ਵਿੱਚ ਲਗਭਗ 10,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗਾਜਾ ਵਿੱਚ 8,525 ਲੋਕ ਮਾਰੇ ਗਏ ਹਨ ਜਿਸ ਵਿੱਚ 3,542 ਬੱਚੇ ਹਨ।
ਕਿੰਨੀਆਂ ਦੀ ਮੌਤ, ਕਿੰਨ੍ਹੇ ਜ਼ਖਮੀ
ਨੇਤਨਯਾਹੂ ਨੇ ਕਿਹਾ ਕਿ ਹਾਲੇ ਸੀਜ਼ਫਾਇਰ ਨਹੀਂ ਹੋਵੇਗੀ। ਜਿਸ ਤਰ੍ਹਾਂ ਅਮਰੀਕਾ ਪਰਲ ਹਾਰਬਰ 'ਤੇ 9/11 ਦੇ ਅੱਤਵਾਦੀ ਹਮਲੇ ਦੇ ਬਾਅਦ ਜੰਗ ਰੋਕਣ ਦੇ ਲਈ ਸਹਿਮਤ ਨਹੀਂ ਹੋਵੇਗਾ। ਉਸੀ ਤਰ੍ਹਾਂ ਇਜ਼ਰਾਈਲ ਦੁਸ਼ਮਣੀ ਖਤਮ ਕਰਨ ਦੇ ਲਈ ਸਿਹਮਤ ਨਹੀਂ ਹੋਵੇਗਾ।
ਨੇਤਨਯਾਹੂ ਨੇ ਕੀ ਕਿਹਾ?
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਵੱਧ ਰਹੇ ਪ੍ਰਦੂਸ਼ਣ ਨਾਲ ਅੱਖਾਂ ਨ ਹੋ ਜਾਣ ਖਰਾਬ,ਇੰਝ ਰੱਖੋ ਖਿਆਲ
Learn more