ਗੋਦ 'ਚ ਤੜ੍ਹਪ ਰਹੇ ਨੇ ਮਾਸੂਮ, ਮਲਬੇ ਹੇਠ ਦੱਬੇ ਲੋਕ... 

22 Oct 2023

TV9 Punjabi

ਇਜ਼ਰਾਈਲ ਅਤੇ ਫਲਸਤੀਨੀ ਸੰਗਠਨ ਹਮਾਸ ਵਿਚਾਲੇ ਖੂਨੀ ਯੁੱਧ ਦਿਨੋਂ-ਦਿਨ ਹੋਰ ਘਾਤਕ ਹੁੰਦਾ ਜਾ ਰਿਹਾ ਹੈ।

ਯੁੱਧ ਹੋਰ ਘਾਤਕ ਹੋਇਆ

ਜੰਗ ਵਿੱਚ ਹੁਣ ਤੱਕ 6000 ਲੋਕ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ਵਿੱਚ 1400 ਤੋਂ ਵੱਧ ਅਤੇ ਗਾਜ਼ਾ ਵਿੱਚ 4300 ਤੋਂ ਵੱਧ ਲੋਕ ਮਾਰੇ ਗਏ ਹਨ।

ਹੁਣ ਤੱਕ 6000 ਤੋਂ ਵੱਧ ਮੌਤਾਂ 

ਇਸ ਦੌਰਾਨ ਇਜ਼ਰਾਇਲੀ ਫੌਜ ਨੇ ਹਮਾਸ ਨੂੰ ਖਤਮ ਕਰਨ ਲਈ ਗਾਜ਼ਾ ਪੱਟੀ 'ਤੇ ਹਮਲੇ ਤੇਜ਼ ਕਰ ਦਿੱਤੇ ਹਨ।

ਗਾਜ਼ਾ 'ਚ ਹਮਲੇ ਤੇਜ਼ 

ਇਜ਼ਰਾਇਲੀ ਫੌਜ ਨੇ ਗਾਜ਼ਾ ਦੇ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਲਈ ਇਸ ਦੇ ਦੱਖਣੀ ਹਿੱਸੇ ਵੱਲ ਜਾਣ ਦੀ ਅਪੀਲ ਕੀਤੀ ਹੈ।

ਦੱਖਣੀ ਹਿੱਸੇ ਵਿੱਚ ਜਾਣ ਦੀ ਅਪੀਲ ਕੀਤੀ

ਹਮਲਿਆਂ ਦਰਮਿਆਨ ਲੇਬਨਾਨੀ ਸੰਗਠਨ ਹਿਜ਼ਬੁੱਲਾ ਨੇ ਕਿਹਾ ਕਿ ਇਜ਼ਰਾਈਲ ਨੂੰ ਜ਼ਮੀਨੀ ਹਮਲੇ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

ਹਿਜ਼ਬੁੱਲਾ ਦੀ ਫਿਰ ਧਮਕੀ 

ਗਾਜ਼ਾ ਵਿੱਚ ਸਥਿਤੀ ਇੰਨੀ ਗੰਭੀਰ ਹੈ ਕਿ ਡਾਕਟਰ ਹੁਣ ਬਿਨਾਂ ਐਨਸਥੀਸੀਆ ਦੇ ਸਰਜਰੀ ਕਰਨ ਲਈ ਮਜਬੂਰ ਹਨ।

ਬਿਨਾਂ Anesthesia ਦੇ ਸਰਜਰੀ ਕੀਤੀ ਜਾ ਰਹੀ 

ਹਸਪਤਾਲਾਂ ਦਾ ਕਹਿਣਾ ਹੈ ਕਿ ਬਿਜਲੀ ਦੇ ਕੱਟ ਕਾਰਨ ਜ਼ਖਮੀਆਂ ਦਾ ਇਲਾਜ ਵੀ ਨਹੀਂ ਹੋ ਰਿਹਾ ਹੈ।

ਬਿਜਲੀ ਦੇ ਕੱਟ ਇੱਕ ਵੱਡੀ ਸਮੱਸਿਆ

ਦੁਸ਼ਹਿਰੇ ਵਾਲੇ ਦਿਨ ਭਾਰਤ ਵਿੱਚ ਇਹਨਾਂ ਥਾਵਾਂ ਤੇ ਮਨਾਇਆ ਜਾਂਦਾ ਹੈ ਸੋਗ!